ਗ਼ਲਤ ਸ਼ਬਦਾਂ ਦੀ ਵਰਤੋਂ ਕਾਰਨ ਧਮਕ ਬੇਸ ਵਾਲੇ ਨੂੰ ਮੰਗਣੀ ਪਈ ਪੰਚਾਇਤ ਵਿੱਚ ਮਾਫੀ

ਇੱਕ ਪੰਜਾਬੀ ਬੱਚੇ ਜਿਸ ਨੂੰ ਮੁੱਖ ਮੰਤਰੀ ਦੇ ਨਾਮ ਨਾਲ ਜਾਣਿਆਂ ਜਾਦਾਂ ਹੈ। ਪਹਿਲਾਂ – ਪਹਿਲਾਂ ਉਸ ਨੇ ਹੱਸਾ ਮਖੋਲ ਵਾਲਿਆਂ ਵੀਡੀਓ ਬਣਾਇਆ ਸੀ, ਪਰ ਉਸ ਤੋਂ ਬਾਅਦ ਉਸ ਦੀਆਂ ਗੰਦੀ ਸ਼ਬਦਾਵਲੀ ਵਾਲਿਆਂ ਵੀਡੀਓ ਵਾਇਰਲ ਹੋ ਗਾਇਆ, ਜੋ ਕਿ ਬਹੁਤ ਹੀ ਗਲਤ ਗੱਲ ਸੀ। ਇਸ ਤੋਂ ਬਾਅਦ ਉਸ ਦੇ ਪਿੰਡ ਦੀ ਪੰਚਾਇਤ ਨੇ ਉਸ ਤੋਂ ਮਾਫੀ ਮੰਗਵਾਈ ਤੇ ਉਸ ਨੂੰ ਕਿਹਾ ਕਿ ਜੇਕਰ ਉਹ ਫਿਰ ਤੋਂ ਅਜਿਹਾ ਕਰੇਗਾ, ਉਸ ਨੂੰ ਮਾਫ ਨਹੀ ਕੀਤਾ ਜਾਵੇਗਾ।

ਦੱਸ ਦਈਏ ਕੀ ਇਸ ਮੁੱਖ ਮੰਤਰੀ ਦਾ ਇੱਕ ਗੀਤ ਧਮਕ ਬੇਸ ਵੀ ਹਾਲ ਹੀ ਵਿੱਚ ਰਿਲਿਜ਼ ਹੋਇਆ ਹੈ, ਜਿਸ ਵਿੱਚ ਵੀ ਕੁਝ ਅਜਿਹਾ ਲਫਜ਼ ਦੀ ਵਰਤੋਂ ਕੀਤੀ ਹੈ ਛੋਟੀ ਉਮਰ ਤੋਂ ਹੀ ਸੰਜਮ ਬਾਰੇ ਸਿਖਾਉਣਾ ਜ਼ਰੂਰੀ। ਇਕ ਲੰਬੇ ਸਮੇਂ ਤੋਂ ਕੀਤੇ ਅਧਿਐਨ ਵਿਚ ਖੋਜਕਾਰਾਂ ਨੇ ਚਾਰ ਸਾਲ ਦੇ ਬੱਚਿਆਂ ਦੇ ਇਕ ਗਰੁੱਪ ਵਿਚ ਹਰ ਬੱਚੇ ਨੂੰ ਇਕ-ਇਕ ਟੌਫ਼ੀ ਦਿੱਤੀ ਅਤੇ ਕਿਹਾ ਕਿ ਜਾਂ ਤਾਂ ਉਹ ਟੌਫ਼ੀ ਉਸੇ ਵੇਲੇ ਖਾ ਸਕਦੇ ਹਨ ਜਾਂ ਥੋੜ੍ਹੀ ਦੇਰ ਬਾਅਦ। ਫਿਰ ਸੰਜਮ ਰੱਖਣ ਕਰਕੇ ਉਨ੍ਹਾਂ ਨੂੰ ਇਕ ਹੋਰ ਟੌਫ਼ੀ ਇਨਾਮ ਵਜੋਂ ਮਿਲੇਗੀ। ਬਾਅਦ ਵਿਚ ਵੱਡੇ ਹੋ ਕੇ ਜਦੋਂ ਉਨ੍ਹਾਂ ਬੱਚਿਆਂ ਨੇ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ, ਤਾਂ ਦੇਖਿਆ ਗਿਆ ਕਿ ਜਿਨ੍ਹਾਂ ਬੱਚਿਆਂ ਨੇ ਚਾਰ ਸਾਲ ਦੀ ਉਮਰ ਵਿਚ ਸੰਜਮ ਦਿਖਾਇਆ ਸੀ, ਉਹ ਭਾਵਾਤਮਕ ਤੌਰ ਤੇ, ਸਮਾਜ ਅਤੇ ਪੜ੍ਹਾਈ ਵਿਚ ਦੂਸਰੇ ਬੱਚਿਆਂ ਦੀ ਤੁਲਨਾ ਵਿਚ ਵਧੀਆ ਕਰ ਰਹੇ ਸਨ।

ਸੰਜਮ ਨਾ ਸਿਖਾਉਣ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਖੋਜਕਾਰ ਮੰਨਦੇ ਹਨ ਕਿ ਤਜਰਬੇ ਨਾਲ ਬੱਚੇ ਦੇ ਦਿਮਾਗ਼ ਦੇ ਤੰਤੂਆਂ ਵਿਚ ਸੁਧਾਰ ਆਉਂਦਾ ਹੈ। ਡਾਕਟਰ ਡਾਨ ਕਿੰਡਲਨ ਇਸ ਦਾ ਮਤਲਬ ਸਮਝਾਉਂਦਾ ਹੈ: “ਜੇ ਅਸੀਂ ਆਪਣੇ ਬੱਚੇ ਨੂੰ ਭੂਹੇ ਚੜ੍ਹਾਇਆ ਹੈ, ਜੇ ਅਸੀਂ ਉਸ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ, ਫਟਾਫਟ ਚੀਜ਼ਾਂ ਪਾਉਣ ਦੀ ਖ਼ਾਹਸ਼ ਨੂੰ ਮਾਰਨਾ ਅਤੇ ਲਾਲਚ ਤੋਂ ਦੂਰ ਰਹਿਣਾ ਨਹੀਂ ਸਿਖਾਉਂਦੇ, ਤਾਂ ਸ਼ਾਇਦ ਬੱਚੇ ਦੇ ਦਿਮਾਗ਼ ਵਿਚ ਉਹ ਬਦਲਾਅ ਨਾ ਆਉਣ ਜੋ ਸਮਝਦਾਰ ਬੱਚਿਆਂ ਦੇ ਦਿਮਾਗ਼ ਵਿਚ ਆਉਂਦੇ ਹਨ।” *

Share this...
Share on Facebook
Facebook
error: Content is protected !!