ਧਰਮਪ੍ਰੀਤ ਨੇ ਦੱਸੇ ਉਸਦੇ ਕਕਾਰ ਲਹਾਉਣ ਵਾਲਿਆਂ ਦੇ ਨਾਮ

ਮੁੱਖ ਮੰਤਰੀ ਦਾ ਮੁੱਦਾ ਠੰਡਾ ਨਹੀ ਆਂ ਰਿਹਾ ਹੈ, ਜਿਵੇਂ ਪਹਿਲਾਂ ਉਸ ਦੀਆ ਮਜ਼ਾਕ ਦੀਆਂ ਵੀਡੀਓ ਆਉਂਦੀਆਂ ਹੁੰਦੀਆਂ ਸੀ। ਉਥੇ ਹੀ ਹੁਣ ਉਸ ਦੇ ਸਮਰਥੱਕ ਵੀ ਉਸ ਦੀ ਸਪੋਟ ਵਿੱਚ ਵੀਡੀਓ ਬਣਾ ਰਹੇ ਹਨ। ਮੁੱਖਮੰਤਰੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਇਆ ਕਿਹਾ ਕਿ ਮੇਰੇ ਪਿੰਡ ਵਾਲਿਆਂ ਤੇ ਪੰਚਾਇਤ ਦਾ ਕੋਈ ਦੋਸ਼ ਨਹੀ ਉਹਨਾਂ ਦੇ ਕਕਾਰ ਲਹਾਉਣ ਵਾਲੇ ” ਮਾਨ ਸਿੰਘ ਤੇ ਸਰਬਜੀਤ ਸਿੰਘ ਸਾਭਾ ਹੈ। ਮੁੱਖਮੰਤਰੀ ਨੇ ਕਿਹਾ ਕਿ ਸਾਡਾ ਪਿੰਡ ਵਾਸੀਆਂ ਤੇ ਪੰਚਾਇਤ ਦਾ ਕੋਈ ਕਸੂਰ ਨਹੀ ਹੈ।

ਧਰਮਪ੍ਰੀਤ ਦੇ ਪਿਤਾ ਦੀ ਵੀ ਇੱਕ ਵੀਡਿਓ ਆ ਰਹੀ ਹੈ, ਜਿਸ ਵਿੱਚ ਕਿ ਉਹ ਰੋਂਦੇ ਹੋਏ ਆਪਣਾ ਦੁੱਖ ਬਿਆਨ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੇਰੇ ਪੁੱਤ ਨੇ ਗਲਤੀ ਕੀਤੀ ਸੀ, ਜਿਸ ਦੀ ਮਾਫੀ ਵੀ ਮੰਗ ਲਈ ਪਰ ਉਹਨਾਂ ਨੇ ਫਿਰ ਵੀ ਉਸ ਨੂੰ ਅਜਿਹੀ ਸਜ਼ਾ ਦੇ ਦਿੱਤੀ ਸੀ। ਸਿੱਖਾ ਅਤੇ ਸਿੱਖੀ ਨੂੰ ਅਜਹੇ ਪੜੇ ਲਿਖੇ ਅਨਪੜ ਲੋਕ ਖਤਮ ਕਰਨ ਤੇ ਲੱਗੇ ਹੋਏ ਹਨ। ਇਹਨਾ ਵਿਚੋ ਕੋਈ ਵੀ ਬਰਗਾੜੀ ਮੋਰਚੇ ਤੇ ਨਹੀ ਗਿਆ ਹੋਣਾ। ਮੈਂ ਦਾਵੇ ਨਾਲ ਇਹ ਕਹਿ ਸੱਕਦਾ। ਇਹੋ ਜਹੇ ਮਾਨਸਿਕ ਰੋਗੀਆ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਤੋ ਗਰੀਬ ਦੀ ਚੜਾਈ ਬਰਦਾਸ਼ਤ ਨਹੀਂ ਹੋਈ।

ਇਹਨਾ ਨੂੰ ਜਿਨੀਆ ਵੀ ਲਾਹਨਤਾਂ ਪਾਇਆ ਜਾਣ ਉਹ ਥੋੜ੍ਹੀਆ। ੳੁਹਨਾਂ ਦਾ ਕਹਿਣ ਹੈ ਕਿ ਜੇਕਰ ਛੋਟੇ ਬੱਚੇ ਨੂੰ ਪਿਆਰ ਨਾਲ ਸਮਝਾਇਆ ਹੁੰਦਾ ਤਾਂ ਉਹ ਸਿੱਖ ਨਾਲ ਜੁੜਿਆ ਰਹਿੰਦਾ, ਏਨਾ ਹੀ ਨਹੀ ਗੁੁਰਦੁਅਾਰਾ ਸਾਹਿਬ ‘ਚ ਦਸਤਰਾ ਉਤਾਰਨਾ ਕਿੰਨਾਂ ‘ਚ ਸਹੀ ਹੈ, ਸ਼ਾਇਦ ਏਨਾ ਕਾਰਨਾਂ ਕਰਕੇ ਹੀ ਲੋਕ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ,ਤੇ ਉਹ ਡੇਰਿਆ ਵੱਲੋ ਨੂੰ ਤੁਰ ਪੈਂਦੇ ਹਨ ਗਲਤੀ ਹਰ ਇਨਸਾਨ ਤੋਂ ਹੁੰਦੀ ਹੈ ਪਰ ਉਸ ਤੋਂ ਬਾਅਦ ਉਸ ਸ ਦੀਆ ਗੰਦੀ ਸ਼ਬਦਾਵਲੀ ਵਾਲਿਆ ਵੀਡੀਓ ਵਾਇਰਲ ਹੋ ਗਈਆ ਜੋ ਕਿ ਬਹੁਤ ਹੀ ਗਲਤ ਗੱਲ ਸੀ, ਇਸ ਤੋਂ ਬਾਅਦ ਉਸ ਨੇ ਕੱਲ ਪਿੰਡ ਦੀ ਪੰਚਾੲਤਿ ‘ਚ ਮਾਫੀ ਮੰਗ ਲਈ ਸੀ,

Share this...
Share on Facebook
Facebook
error: Content is protected !!