ਪਾਕਿਸਤਾਨ ਵਿੱਚ ਪਾਇਲਟ ਦੀ ਵੀਡੀਓ ਦਾ ਅਸਲੀ ਸੱਚ

ਪਾਕਿ ਪੂਰੀ ਤਰਾਂ ਨਾਲ ਭਾਰਤ ਵੱਲੋਂ ਪਾਕਿਸਤਾਨ ਤੇ ਕਿਤੇ ਹਮਲੇ ਤੋਂ ਬਾਅਦ ਗਰਮਾਇਆ ਹੋਇਆ ਹੈ ਤੇ ਉਹਨਾਂ ਵੱਲੋਂ ਭਾਰਤ ਦਾ ਇੱਕ ਜੈੱਟ ਵੀ ਥੱਲੇ ਸੁੱਟਿਆ ਗਿਆ ਹੈ। ਜਿਸ ਵਿਚੋਂ ਜਹਾਜ ਦਾ ਇੱਕ ਪਾਈਲੈਟ ਗ੍ਰਿਫਤਾਰ ਕਰ ਲਿਆ ਹੈ ਤੇ ਦੂਜੇ ਪਾਈਲੈਟ ਦੀ ਬੁਰੀ ਤਰਾਂ ਨਾਲ ਮੌਤ ਹੋ ਗਈ ਹੈ। ਜਿਸ ਕਰਕੇ ਪਾਕਿਸਤਾਨ ਨੇ ਉਸਨੂੰ ਬੁਰੀ ਤਰਾਂ ਨਾਲ ਮਾਰਿਆ ਜਾ ਰਿਹਾ ਹੈ ਜਿਸ ਪਾਈਲੈਟ ਨੂੰ ਗ੍ਰਿਫਤਾਰ ਕੀਤਾ ਹੈ ਤੇ ਲੋਕਾਂ ਵੱਲੋਂ ਵੀ ਉਸ ਦਾ ਬੁਰੀ ਤਰਾਂ ਨਾਲ ਕੁਟਾਪਾ ਕੀਤਾ ਜਾ ਰਿਹਾ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਦੇ ਇਸ ਪਾਈਲੈਟ ਨੂੰ ਭਾਰਤ ਵਾਪਿਸ ਕਿਸ ਤਰਾਂ ਲਿਆਂਦਾ ਜਾਵੇਗਾ।ਫਿਲਹਾਲ ਉਸਨੂੰ ਬੁਰੀ ਤਰਾਂ ਨਾਲ ਉਸਦਾ ਕੁਟਾਪਾ ਕਰਕੇ ਖੂਨੋਂ-ਖੂਨ ਕਰ ਦਿੱਤਾ ਗਿਆ ਹੈ ਤੇ ਲੋਕਾਂ ਵੱਲੋਂ ਭਾਰਤ ਖਿਲਾਫ਼ ਗੁੱਸਾ ਕੱਢਦੇ ਹੋਏ ਉਸ ਪਾਈਲੈਟ ਨੂੰ ਬੁਰੀ ਤਰਾਂ ਨਾਲ ਮਾਰਿਆ ਜਾ ਰਿਹਾ ਹੈ। ਰਾਜੌਰੀ ਸੈਕਟਰ ‘ਚ ਭਾਰਤ ਵਾਲੇ ਪਾਸੇ ਪਾਕਿਸਤਾਨੀ ਜੰਗੀ ਜਹਾਜ਼ਾਂ ਦੇ ਦਾਖਲ ਹੋਣ ਅਤੇ ਬੰਬ ਸੁੱਟਣ ਤੋਂ ਬਾਅਦ ਅੰਮ੍ਰਿਤਸਰ ਸਥਿਤ ਰਾਜਾਸਾਂਸੀ ਏਅਰ ਪੋਰਟ ਤੋਂ ਬੰਦ ਕੀਤੀਆਂ ਗਈਆਂ ਸਾਰੀਆਂ ਫਲਾਈਟਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ।

ਅਹਿਤਿਆਤ ਵਜੋਂ ਏਅਰ ਪੋਰਟ ਦੇ ਬਾਹਰ ਵੀ ਵਾਧੂ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ।ਸੁਰੱਖਿਆ ਦਾ ਲਿਹਾਜ਼ ਨਾਲ ਭਾਰਤ ਸਰਕਾਰ ਨੇ ਸਰਹੱਦੀ ਇਲਾਕਿਆਂ ਤੇ ਹਵਾਈ ਅੱਡਿਆਂ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਜਦਕਿ ਜੰਮੂ-ਕਸ਼ਮੀਰ ਤੇ ਪੰਜਾਬ ਦੇ ਸਾਰੇ ਹਵਾਈ ਅੱਡਿਆਂ ਤੋਂ ਨਾਗਰਿਕ ਉਡਾਣਾਂ ‘ਤੇ ਪਹਿਲਾਂ ਰੋਕ ਲਗਾ ਦਿੱਤੀ ਗਈ ਸੀ, ਸੂਤਰਾਂ ਮੁਤਾਬਕ ਇਹ ਰੋਕ ਹਟਾ ਦਿੱਤੀ ਗਈ ਹੈ। ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਏਅਰ ਪੋਰਟ ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਤੁਰੰਤ ਰੋਕ ਦਿੱਤੀਆਂ ਗਈਆਂ ਸਨ। ਰਾਜਾਸਾਂਸੀ ਏਅਰ ਪੋਰਟ ਸਣੇ, ਪਠਾਨਕੋਟ ਏਅਰਬੇਸ, ਆਦਮਪੁਰ ਅਤੇ ਚੰਡੀਗੜ੍ਹ ਏਅਰਪੋਰਟ ‘ਤੇ ਵੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।

Share this...
Share on Facebook
Facebook
error: Content is protected !!