ਇਹ ਘਰੇਲੂ ਜੂਸ ਕਰੇਗਾ ਲੀਵਰ ਨੂੰ ਵੀ 100% ਗਰੰਟੀ ਨਾਲ ਠੀਕ

ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਉਸਨੂੰ ਲਿਵਰ ਨਾਲ ਸਬੰਧਿਤ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਵਿਅਕਤੀ ਖਾਣ ਪੀਣ ਵਿਚ ਲਾਪਰਵਾਹੀ ਕਰਦਾ ਹੈ ਤਾ ਕਿਉਂਕਿ ਖਾਣ ਪੀਣ ਦਾ ਅਸਰ ਸਿੱਧਾ ਲਿਵਰ ਤੇ ਹੀ ਹੁੰਦਾ ਹੈ ਜਿਸਦਾ ਮੁਖ ਕਾਰਨ ਹੁੰਦਾ ਹੈ ਤੁਹਾਡੇ ਲਿਵਰ ਵਿਚ ਗੰਦਗੀ ਦਾ ਜਮਾਂ ਹੋਣਾ ਪੇਟ ਦੀ ਸਮੱਸਿਆ ਤੋਂ ਅੱਜ ਦੇ ਸਮੇ ਵਿਚ ਅੱਧੇ ਤੋਂ ਜਿਆਦਾ ਲੋਕ ਪ੍ਰੇਸ਼ਾਨ ਹਨ। ਜਿਸ ਵਿਚ ਜ਼ਿਆਦਾਤਰ ਲੋਕ ਗੈਸ,ਬਦਹਜ਼ਮੀ ਵਰਗੀ ਸਮੱਸਿਆ ਆਮ ਗੱਲ ਹੈ। ਜਿਸਦੇ ਲਈ ਲੋਕ ਦਵਾਈਆਂ ਦਾ ਪ੍ਰਯੋਗ ਕਰਦੇ ਹਨ

ਪਰ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੈ।ਕਿ ਕੁਝ ਸਮੇ ਦੇ ਲਈ ਤੁਹਾਡੀ ਸਮੱਸਿਆ ਤਾ ਇਹਨਾਂ ਦਵਾਈਆਂ ਦੇ ਲਗਾਤਾਰ ਪ੍ਰਯੋਗ ਨਾਲ ਸਹੀ ਹੋ ਜਾਂਦੀ ਹੈ ਪਰ ਇਹ ਕਿਤੇ ਨਾ ਕਿਤੇ ਸਰੀਰ ਵਿਚ ਦੂਜੇ ਤਰ੍ਹਾਂ ਦੇ ਪ੍ਰਭਾਵ ਪਾਉਂਦੀ ਹੈ ਜੋ ਕਿ ਤੁਹਾਡੇ ਸਰੀਰ ਦੇ ਲਈ ਹੋਰ ਵੀ ਜਿਆਦਾ ਨੁਕਸਾਨਦੇਹ ਹੁੰਦਾ ਹੈ। ਉਥੇ ਹੀ ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ ਆਯੁਰਵੇਦ ਵਿਚ ਕਈ ਅਜਿਹੇ ਉਪਾਅ ਤੁਹਾਡੇ ਲਿਵਰ ਨੂੰ ਸਾਫ ਅਤੇ ਸਵਸਥ ਰੱਖਣ ਦੇ ਲਈ ਦੱਸੇ ਗਏ ਹਨ ਜੋ ਇਹਨਾਂ ਸਮੱਸਿਆਵਾ ਨੂੰ ਦੂਰ ਕਰਦੇ ਹਨ ਉਹ ਵੀ ਬਿਨਾ ਸਰੀਰ ਨੂੰ ਕੋਈ ਨੁਕਸਾਨ ਪਹੁੰਚਾਏ। ਇਹ ਨੁਸਖਾ ਲਿਵਰ ਨਾਲ ਜੁੜੀ ਪ੍ਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਵੀ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ

ਅੱਜ ਅਸੀਂ ਦੱਸਣ ਜਾ ਰਹੇ ਹਾਂ ਜੋ ਕਿ ਲਿਵਰ ਦੀ ਗੰਦੀ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਸਨੂੰ ਕੇਵਲ 7 ਦਿਨ ਤੱਕ ਪ੍ਰਯੋਗ ਕਰਨਾ ਹੈ। ਏਨਾ ਹੀ ਨਹੀਂ ਤੁਹਾਨੂੰ ਦੱਸ ਦੇ ਕਿ ਅੱਜ ਅਸੀਂ ਦੱਸਣ ਜਾ ਰਹੇ ਹਾਂ ਜੋ ਕਿ ਲਿਵਰ ਦੀ ਗੰਦੀ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਲੀਵਰ ਸੋਰਸਿਸ ,ਅਲਕੋਹਲੀਕ ਲਿਵਰ ਡਿਸੇਜ, ਲਿਵਰ ਵਿਚ ਹੇਪਤੇਇਟਿਸ, ਫੈਟੀ ਲੀਵਰ ਅਤੇ ਲਿਵਰ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਲਗਦੀਆਂ ਹਨ। ਅੱਜ ਦੇ ਇਸ ਨੁਸਖੇ ਨਾਲ ਤੁਸੀਂ ਲਿਵਰ ਦੇ ਜ਼ਹਿਰੀਲੇ ਤੱਤ ਬਾਹਰ ਕੱਢ ਸਕਦੇ ਹੋ ਅਤੇ ਨਾਲ ਹੀ ਤੁਹਾਨੂੰ ਪਰਹੇਜ ਵੀ ਕਰਨਾ ਹੋਵੇਗਾ ਤਾ ਹੀ ਇਹ ਉਪਾਅ ਕਾਰਗਰ ਸਿੱਧ ਹੋਵੇਗਾ।

ਇਸ ਦੌਰਾਨ ਤੁਸੀਂ ਧਿਆਨ ਰੱਖੋ ਕਿ ਘੱਟ ਤੋਂ ਘੱਟ 7 ਦਿਨ ਤੱਕ ਤੁਸੀਂ ਬਾਹਰ ਦਾ ਜੰਕ ਫ਼ੂਡ ਨੂੰ ਬਿਲਕੁਲ ਨਹੀਂ ਖਾਣਾ ਹੈ ਜਾ ਬਿਲਕੁਲ ਹੀ ਬੰਦ ਕਰ ਦਿਓ। ਨਾਲ ਹੀ ਖਾਣਾ ਖਾਂਦੇ ਸਮੇ ਆਪਣਾ ਪੇਟ ਸਲਾਦ,ਅਤੇ ਸਬਜ਼ੀਆਂ ਨਾਲ ਭਰੋ। ਅਜਿਹਾ ਕਰਨ ਨਾਲ ਤੁਹਾਡੇ ਲੀਵਰ ਵਿੱਚੋ ਜਿਆਦਾ ਮਾਤਰਾ ਵਿੱਚੋ ਟੈਕਸਿਨ ਬਾਹਰ ਨਿਕਲ ਵਿਚ ਆਸਾਨੀ ਹੋਵੇਗੀ। ਸਮੱਗਰੀ :- ਇਸਨੂੰ ਬਣਾਉਣ ਦੇ ਲਈ ਤੁਹਾਨੂੰ ਧਨੀਆ,ਨਿਬੂ, ਕਾਲਾ ਨਮਕ, ਲੌਕੀ, ਹਲਦੀ ਅਤੇ ਗਿਲੋਅ ਦਾ ਜੂਸ ਦੀ ਲੋੜ ਪਵੇਗੀ।

ਦੱਸ ਦੇ ਕਿ ਕਿਸੇ ਵੀ ਆਯੁਰਵੈਦ ਦੁਕਾਨ ਜਾ ਪਤੰਜਲੀ ਸਟੋਰ ਤੋਂ ਗਿਲੋਅ ਦਾ ਰਸ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗੀ। ਇਹ ਪਾਚਨ ਸ਼ਕਤੀ ਨੂੰ ਮਜਬੂਤ ਕਰਦਾ ਹੈ ਅਤੇ ਲਿਵਰ ਦੀ ਗੰਦਗੀ ਵੀ ਬਾਹਰ ਕੱਢ ਦਿੰਦਾ ਹੈ।ਬਣਾਉਣ ਦੀ ਵਿਧੀ :- ਲੌਕੀ ਨੂੰ ਛਿੱਲ ਕੇ ਉਸ ਵਿਚ ਧਨੀਏ ਨੂੰ ਮਿਲਾ ਕੇ ਗਰਿੰਡ ਕਰ ਲਵੋ ਅਤੇ ਇਸਦਾ ਜੂਸ ਲਗਭਗ ਇੱਕ ਗਿਲਾਸ ਹੋਣਾ ਚਾਹੀਦਾ ਹੈ। ਇਸ ਜੂਸ ਵਿਚ ਇਕ ਚਮਚ ਕਾਲਾ ਨਮਕ,ਇੱਕ ਚਮਚ ਹਲਦੀ,ਇੱਕ ਚਮਚ ਨਿਬੂ ਦਾ ਰਸ ਅਤੇ 30 ml ਗਿਲੋਅ ਦਾ ਜੂਸ ਮਿਲਾ ਲਵੋ ਇਹ ਡਰਿੰਕ ਤਿਆਰ ਹੋ ਜਾਵੇਗੀ।ਇਸਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਸੇਵਨ ਕਰੋ।

Share this...
Share on Facebook
Facebook
error: Content is protected !!