ਭੈਣ ਦਾ ਭਰਾ ਲਈ ਪਿਆਰ ਵੇਖ ਅੱਖਾਂ ਨਮ ਹੋ ਜਾਣਗੀਆਂ

ਆਮ ਤੌਰ ਤੇ ਦੁਨੀਆਂ ਵਿੱਚ ਸਭ ਓ ਅਲੱਗ ਭੈਣ ਭਰਾ ਦਾ ਪਿਆਰ ਅਤੇ ਸਨੇਹ ਹੁੰਦਾ ਹੈ ਇਹ ਰਿਸ਼ਤਾ ਅਜਿਹਾ ਹੈ ਜਿਥੇ ਦੋਸਤੀ ਵੀ ਹੈ ਅਤੇ ਨੋਕ ਝੋਕ ਵੀ ਜੇਕਰ ਭਰਾ ਵੱਡਾ ਹੁੰਦਾ ਹੈ ਤਾ ਉਹ ਆਪਣੀ ਭੈਣ ਦਾ ਪਿਤਾ ਦੀ ਤਰ੍ਹਾਂ ਖਿਆਲ ਰੱਖਦਾ ਹੈ ਜੇਕਰ ਭੈਣ ਭਰਾ ਤੋਂ ਵੱਡੀ ਹੁੰਦੀ ਹੈ ਤਾ ਉਹ ਇੱਕ ਮਾਂ ਦੀ ਤਰ੍ਹਾਂ ਆਪਣੇ ਭਰਾ ਦਾ ਪਾਲਣ ਪੋਸ਼ਣ ਕਰਦੀ ਹੈ। ਇਕ ਅਜਿਹੀ ਹੀ ਵੱਡੀ ਭੈਣ ਦੀ ਕਹਾਣੀ ਕਾਫੀ ਪੰਸਦ ਕੀਤੀ ਜਾ ਰਹੀ ਹੈ ਆਪਣੇ 2 ਮਹੀਨੇ ਦੇ ਭਰਾ ਨੂੰ ਇਕ 4 ਸਾਲ ਦੀ ਬੱਚੀ ਨੇ 3 ਦਿਨ ਤੱਕ ਸੰਭਲਿਆ। ਇਹਨਾਂ ਬੱਚਿਆਂ ਦੇ ਮਾਤਾ ਪਿਤਾ ਮਰ ਚੁੱਕੇ ਸੀ ਰਿਪੋਰਟ ਦੇ ਅਨੁਸਾਰ ਕੁਝ ਦਿਨ ਪਹਿਲਾ ਲਾਸ ਐਂਜਲਸ ਦੇ ਇਕ ਫਲੈਟ ਦੇ ਅੰਦਰ ਤੋਂ ਕੁਝ ਗੁਆਂਢੀਆਂ ਨੇ ਇਕ ਭਰਾ ਅਤੇ ਭੈਣ ਨੂੰ ਘਰ ਤੋਂ ਬਾਹਰ ਕੱਢਿਆ ਸੀ।

ਜਾਚ ਵਿਚ ਪਤਾ ਲੱਗਾ ਕਿ ਜਿਸ ਦਿਨ ਬੱਚੇ ਮਿਲੇ ਉਸ ਤੋਂ 3 ਦਿਨ ਪਹਿਲਾ ਉਸਦੇ ਪਿਤਾ ਨੇ ਉਸਦੀ ਮਾਂ ਨੂੰ ਮਾਰ ਦਿੱਤਾ ਅਤੇ ਫਿਰ ਖੁਦ ਆਤਮ ਹੱਤਿਆ ਕਰ ਲਈ। ਜਿੱਥੇ ਇਕ 4 ਸਾਲ ਦੀ ਬੱਚੀ ਨੇ 3 ਦਿਨ ਤੱਕ ਆਪਣੇ 2 ਮਹੀਨੇ ਦੇ ਭਰਾ ਦਾ ਖਿਆਲ ਇਕ ਮਾਂ ਦੇ ਵਾਂਗ ਰੱਖਿਆ ਜਦਕਿ। ਇਕ ਅਜਿਹੀ ਹੀ ਵੱਡੀ ਭੈਣ ਦੀ ਕਹਾਣੀ ਕਾਫੀ ਪੰਸਦ ਕੀਤੀ ਜਾ ਰਹੀ ਹੈ ਆਪਣੇ 2 ਮਹੀਨੇ ਦੇ ਭਰਾ ਨੂੰ ਇਕ 4 ਸਾਲ ਦੀ ਬੱਚੀ ਨੇ 3 ਦਿਨ ਤੱਕ ਸੰਭਲਿਆ। ਇਹਨਾਂ ਬੱਚਿਆਂ ਦੇ ਮਾਤਾ ਪਿਤਾ ਮਰ ਚੁੱਕੇ ਸੀ ਰਿਪੋਰਟ ਦੇ ਅਨੁਸਾਰ ਕੁਝ ਦਿਨ ਪਹਿਲਾ ਲਾਸ ਐਂਜਲਸ ਦੇ ਇਕ ਫਲੈਟ ਦੇ ਅੰਦਰ ਤੋਂ ਕੁਝ ਗੁਆਂਢੀਆਂ ਨੇ ਇਕ ਭਰਾ ਅਤੇ ਭੈਣ ਨੂੰ ਘਰ ਤੋਂ ਬਾਹਰ ਕੱਢਿਆ ਸੀ। ਜਾਚ ਵਿਚ ਪਤਾ ਲੱਗਾ ਕਿ ਜਿਸ ਦਿਨ ਬੱਚੇ ਮਿਲੇ ਉਸ ਤੋਂ 3 ਦਿਨ ਪਹਿਲਾ ਉਸਦੇ ਪਿਤਾ ਨੇ ਉਸਦੀ ਮਾਂ ਨੂੰ ਮਾਰ ਦਿੱਤਾ ਅਤੇ ਫਿਰ ਖੁਦ ਆਤਮ ਹੱਤਿਆ ਕਰ ਲਈ। ਜਿੱਥੇ ਇਕ 4 ਸਾਲ ਦੀ ਬੱਚੀ ਨੇ 3 ਦਿਨ ਤੱਕ ਆਪਣੇ 2 ਮਹੀਨੇ ਦੇ ਭਰਾ ਦਾ ਖਿਆਲ ਇਕ ਮਾਂ ਦੇ ਵਾਂਗ ਰੱਖਿਆ ਜਦਕਿ।

ਉਥੇ ਹੀ ਪੁਲਿਸ ਵਾਲਿਆਂ ਨੇ ਦੋਨੋ ਬਚਿਆ ਨੂੰ Department of Children and Family Services ਦੇ ਕੋਲ ਲੈ ਗਏ ਅਤੇ ਹੁਣ ਬੱਚੇ ਬਿਲਕੁਲ ਠੀਕ ਹਨ। ਉਸਦੇ ਮਾਤਾ ਪਿਤਾ ਨੇ ਖ਼ੁਦਕੁਸ਼ੀ ਕਰ ਲਈ ਮੀਡੀਆ ਰਿਪੋਰਟ ਦੇ ਅਨੁਸਾਰ ਕੁਝ ਦਿਨ ਪਹਿਲਾ ਗੁਆਂਢੀਆਂ ਨੇ ਭੈਣ ਭਰਾ ਨੂੰ ਘਰ ਦੇ ਬਾਹਰ ਕੱਢ ਦਿੱਤਾ। 3 ਦਿਨ ਤੱਕ ਰਹੇ ਭੁੱਖੇ :- ਬੱਚੀ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ 3 ਦਿਨਾਂ ਤੋਂ ਕੁਝ ਨਹੀਂ ਖਾਇਆ ਅਤੇ ਮਾਸੂਮੀਅਤ ਭਰੇ ਲਿਹਾਜ ਨਾਲ ਕਿਹਾ ਕਿ ਉਸਦੇ ਮਾਤਾ ਪਿਤਾ ਸੌ ਰਹੇ ਸੀ। ਉਥੇ ਹੀ 4 ਸਾਲ ਦੀ ਮਾਸੂਮ ਦਾ ਆਪਣੇ ਭਰਾ ਦੇ ਪ੍ਰਤੀ ਏਨਾ ਪਿਆਰ ਦੇਖ ਕੇ ਲੋਕ ਕਾਫੀ ਭਾਵੁਕ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਇਸ ਦੁਨੀਆਂ ਵਿਚ ਸਭ ਤੋਂ ਪਿਆਰਾ ਰਿਸ਼ਤਾ ਹੈ।

Share this...
Share on Facebook
Facebook
error: Content is protected !!