ਇਹ ਬਜ਼ੁਰਗ ਬਾਬਾ ਦਰ-ਦਰ ਠੋਕਰਾਂ ਖਾ ਰਿਹਾ ਹੈ ਇਨਸਾਫ਼ ਲਈ

ਫੇਸਬੁੱਕ ਤੇ 2-3 ਦਿਨਾਂ ਤੋਂ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਬੁਜਰਗ ਬਾਬਾ ਆਪਣੀ ਨੌਕਰੀ ਸਮੇਂ ਦੀ ਤਸਵੀਰ ਲੈ ਕੇ ਦਰ ਦਰ ਧੱਕੇ ਖਾ ਰਿਹਾ ਹੈ ਕਿਸੇ ਲੀਡਰ ਮੰਤਰੀ ਦਾ ਕੋਈ ਧਿਆਨ ਨਹੀਂ ਗਿਆ। ਇਸ ਪੋਸਟ ਨੂੰ ਪੜਨ ਤੋਂ ਬਾਅਦ ਹਰ ਕੋਈ ਸੁੰਨ ਹੋ ਜਾਣਾ ਸਾਡੇ ਦੇਸ਼ ਚ ਫੌਜੀਆਂ ਨੂੰ ਸਤਿਕਾਰ ਸਿਰਫ ਨੌਕਰੀ ਤੱਕ ਮਿਲਦਾ ਹੈ ਜਦੋਂ ਨੌਕਰੀ ਤੋਂ ਰਿਟਾਇਰ ਹੋ ਕੇ ਘਰ ਵਾਪਸ ਆ ਜਾਂਦੇ ਹਨ ਉਸ ਸਮੇਂ ਇੱਕਾ ਦੁੱਕਾ ਛੱਡ ਕੇ ਕਿਸੇ ਵੀ ਫੌਜੀ ਵੀਰ ਦੀ ਸਾਰ ਨਹੀਂ ਲਈ ਜਾਂਦੀ “ਇਸ ਤਰ੍ਹਾਂ ਦੀ ਅਸੀ ਦਰਦਭਰੀ ਕਹਾਣੀ ਤੁਹਾਡੇ ਨਾਲ ਬੁਜਰਗ ਬਾਪੂ ਫੌਜੀ ਜਿਸ ਨੇ ਆਪਣੀ ਜਵਾਨੀ ਦੇਸ਼ ਲਈ ਸੇਵਾ ਕਰਕੇ ਲੇਖੇ ਲਾ ਦਿੱਤੀ। ਬਹੁਤ ਦੁੱਖ ਹੋਇਆ ਹੈ ਬਾਪੂ ਦੀ ਇਸ ਹਾਲਤ ਨੂੰ ਦੇਖ ਕੇ ਆਖਰ ਕੀ ਮਾੜਾ ਕਰ ਦਿੱਤਾ ਹੈ

ਬਾਪੂ ਨੇ ਦੇਸ਼ ਦਾ ਜੋ ਅੱਜ ਦਰ ਦਰ ਠੋਕਰ ਖਾ ਰਿਹਾ ਹੈ। ਸਾਡੇ ਦੇਸ਼ ਚ ਲੋਕ ਸਭਾ ਚੋਣਾਂ ਦਾ ਅਖਾੜਾ ਭਖ ਚੁੱਕਿਆ ਹੈ ਜਿਸ ਦਾ ਅਸਰ ਪੰਜਾਬ ਦੀਆਂ ਚੋਣਾਂ ਤੇ ਵੀ ਹੋ ਰਿਹਾ ਹੈ ਲੀਡਰ ਆਪਣੇ ਚੋਣ ਪ੍ਰਚਾਰ ਤੇ ਦਿਨ ਰਾਤ ਇੱਕ ਕਰ ਰਹੇ ਹਨ ਪਰ ਕਿਸੇ ਵੀ ਲੀਡਰ ਮੰਤਰੀ ਦਾ ਧਿਆਨ ਬਾਬਾ ਜੀ ਵੱਲ ਨਹੀਂ ਪਿਆ ਆਖਰ ਕੀ ਗੱਲ ਹੋ ਗਈ ਫੌਜੀ ਵੀਰਾਂ ਦੀ ਕਦਰ ਉਸ ਸਮੇਂ ਤੱਕ ਹੀ ਜਦੋਂ ਤੱਕ ਨੌਕਰੀ ਕਰਦੇ ਹਨ। ਪਤਾ ਕਰਨ ਤੇ ਪਤਾ ਲੱਗਿਆ ਕਿ ਇਹ ਬਜੁਰਗ ਬਾਬੇ ਸੰਬੰਧੀ ਕਿਸੇ ਵੀਰ ਨੇ ਮੱਦਦ ਲਈ ਫੇਸਬੁੱਕ ਤੇ ਪੋਸਟ ਕਰੀ ਹੈ। ਵੀਰੋ ਇਸ ਪੋਸਟ ਨੂੰ ਪੜਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਇਸ ਬਜੁਰਗ ਫੌਜੀ ਦੀ ਮੱਦਦ ਹੋ ਸਕੇ। ਪਤਾ ਕਰਨ ਤੇ ਪਤਾ ਲੱਗਿਆ ਕਿ ਇਹ ਬਜੁਰਗ ਬਾਬੇ ਸੰਬੰਧੀ ਕਿਸੇ ਵੀਰ ਨੇ ਮੱਦਦ ਲਈ ਫੇਸਬੁੱਕ ਤੇ ਪੋਸਟ ਕਰੀ ਹੈ। ਵੀਰੋ ਇਸ ਪੋਸਟ ਨੂੰ ਪੜਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਇਸ ਬਜੁਰਗ ਦੀ ਮੱਦਦ ਹੋ ਸਕੇ। ਦੇਸ਼ ਲਈ ਸਹੀਦ ਹੋਣ ਵਾਲਿਆ ਦੇ ਪਰਿਵਾਰ ਸੜਕਾ ਤੇ ਰੁਲਦੇ ਫਿਰਦੇ ਨੇ

ਇਹ ਪਿੰਡ ਲੁਹਾਰੇ ਦਾ ਬੰਤ ਸਿੰਘ ਫੌਜੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਵਲੋਂ ਫਲਾਇੰਗ ਦੀ ਡਿਊਟੀ ਕਰਦੇ ਹੋਏ ਪਿੰਡ ਲੁਹਾਰੇ ਦੇ ਪੰਪ ਕੋਲ ਨਾਕਾ ਲਾ ਕੇ ਚੈਕਿੰਗ ਕਰ ਰਹੇ ਸੀ ਮੇਰੇ ਨਾਲ ਪੁਲਿਸ ਮੁਲਾਜ਼ਮ ਵੇਖ ਕੇ ਕੋਈ ਵੱਡਾ ਅਫਸਰ ਸਮਝ ਆ ਆਪਣੀ ਵਿਥਿਆ ਸੁਣਾਈ 1962 ਬਾਹਟ ਦੀ ਜੰਗ ਪੈਂਹਟ ਦੀ ਇਕੱਤਰ ਦੀ ਮੈਡਲਾ ਦੀ ਪੁੱਤ ਦੀ ਬਿਮਾਰੀ ਦੀ ਤੰਗਦਸਤੀਆਂ ਦਫਤਰਾਂ ਦੇ ਧੱਕੇ ਪੈਨਸ਼ਨ ਨਾ ਮਿਲਣ ਦਾ ਦੁੱਖ ਗਰੀਬੀ ਘਰ ਚ ਬਿਜਲੀ ਵੀ ਨਹੀਂ ਦੁੱਖਾਂ ਭਰੀ ਕਹਾਣੀ ਨੂੰ ਤਰਤੀਬ ਤੁਸੀਂ ਆਪੇ ਦੇ ਲਵੋ ਮੈਂ ਕੋਈ ਲੇਖਕ ਨਹੀਂ ਜੇ ਦੇਸ਼ ਖਾਤਰ ਲੜਨ ਮਰਨ ਵਾਲਿਆਂ ਦਾ ਆਹ ਹਾਲ ਹੈ ਤਾਂ “ਬਾਪੂ ਦਾ ਦੁੱਖ ਸੁਣਕੇ ” ਜੋ ਇੰਨੀ ਉਮਰ ਚ ਦਰ ਦਰ ਧੱਕੇ ਖਾਂ ਰਿਹਾ ਹੈ” ਸ਼ੇਅਰ ਕਰੋ ਤਾਂ ਜੋ ਮੱਦਦ ਹੋਵੇ #Copy

Share this...
Share on Facebook
Facebook
0