ਅਨਮੋਲ ਕਵਾਤਰਾ ਵੀਰ ਦੀ ਹਰ ਕੋਈ ਵੱਧ ਤੋਂ ਵੱਧ ਮਦਦ ਜਰੂਰ ਕਰਿਓ

ਅਨਮੋਲ ਕਵਾਤਰਾ ਦੇ ਪਿਤਾ ਤੇ ਹਮਲਾ ਬਹੁਤ ਮੰਦਭਾਗੀ ਘਟਨਾ ਲੁਧਿਆਣੇ ਵਾਲੇ ਜਲਦੀ ਪਹੁੰਚੋ ਅਨਵੋਲ ਵੀਰਾ ਇਸ ਟਾਇਮ ਧਰਨੇ ਤੇ ਹੈ ਵੀਰੇ ਤੂੰ ਘਬਰਾਅ ਨਾ ਮੈ ਤੇਰੇ ਨਾਲ ਹਾ ਤੂੰ ਆਪਣਾ ਮਿੱਤਰ ਹੈ ਅਨਵੋਲ ਵੀਰੇ ਜਿੱਥੇ ਮਰਜੀ ਖੜਾ ਲੈ ਆਪਾ ਤਿਆਰ ਹਾ ਅਨਮੋਲ ਕਵਾਤਰਾ ਅਜਿਹਾ ਨਾਮ ਜੋ ਕਿ ਬੇਸਹਾਰਾ ਲੋਕਾਂ ਲਈ ਇੱਕ ਆਸ ਦੀ ਕਿਰਨ ਹੈ । ਅਨਮੋਲ ਕਵਾਤਰਾ ਦੁਨੀਆਂ ਦੀ ਪਹਿਲੀ ਕੈਸ਼ ਲੈੱਸ NGO ਦੇ ਕਰਤਾ ਧਰਤਾ ਹਨ। ਇਸ NGO ਦੁਬਾਰਾ ਲੱਖਾਂ ਹੀ ਜ਼ਰੂਰਤ ਮੰਦ ਲੋਕਾਂ ਦੀ ਮੱਦਦ ਬਿਨਾਂ ਕਿਸੇ ਭੇਦਭਾਵ ਤੋਂ ਕੀਤੀ ਜਾ ਚੁੱਕੀ ਹੈ ਤੇ ਅੱਗੇ ਵੀ ਕੀਤੀ ਜਾਵੇਗੀ। ਅਨਮੋਲ ਕਵਾਤਰਾ ਪੰਜਾਬ ਦੇ ਬਹੁਤ ਹੀ ਵੱਡੇ ਸੋਸ਼ਲ ਵਰਕਰ ਹਨ।

ਉਹਨਾਂ ਨੇ ਹੁਣ ਤੱਕ ਬਹੁਤ ਹੀ ਭਲਾਈ ਦੇ ਕੰਮ ਕੀਤੇ ਹਨ।ਹਮੇਸ਼ਾ ਅਨਮੋਲ ਜਰੂਰਤਮੰਦਾਂ ਦੀ ਮਦਦ ਕਰਦੇ ਹਨ। ਉਹਨਾਂ ਦਾ ਇਕ ਐੱਨਜੀਓ ਵੀ ਹੈ ਜਿਸ ਦਾ ਨਾਂਅ ਹੈ ‘we do not accept money or things’. ਦਸ ਦੇਈਏ ਕਿ ਪੰਜਾਬ ਦੇ ਨੌਜਵਾਨਾਂ ਦਾ ਰੋਲ ਮਾਡਲ ਬਣ ਚੁੱਕੇ ਹਨ ਅਨਮੋਲ ਕਵਾਤਰਾ। ਸਮਾਜ ਲਈ ਬਹੁਤ ਹੀ ਵੱਖਰੀ ਸੋਚ ਸਦਕਾ ਅਨਮੋਲ ਮਿਸਾਲ ਬਣ ਚੁੱਕੇ ਹਨ। ਸਾਰੇ ਲੋਕਾਂ ਦੇ ਇਲਾਜ ਲਈ ਇਹ ਦੁਨੀਆ ਦੀ ਪਹਿਲੀ ਐੱਨ.ਜੀ.ਓ. ਹੈ ਜਿਹੜੀ ਬਿਨਾਂ ਪੈਸੇ ਲਏ ਮਦਦ ਕਰ ਰਹੀ ਹੈ। ਬਹੁਤ ਸਾਰੇ ਲੋੜਵੰਦ ਲੋਕਾਂ ਦੀ ਹੁਣ ਤੱਕ ਇਹ ਸੰਸਥਾ ਮਦਦ ਕਰ ਚੁੱਕੀ ਹੈ। ਜਿਸ ਦੇ ਚਲਦੇ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੋੜੀ ਗੋਲਡੀ ਤੇ ਸੱਤਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਅਨਮੋਲ ਕਵਾਤਰਾ ਦੇ ਨਾਲ ਜੁੜੇ ਹੋਏ ਹਨ ਤੇ ਸਮੇਂ – ਸਮੇਂ ‘ਤੇ ਮਰੀਜ਼ਾਂ ਦੀ ਮਦਦ ਲਈ ਅਪਣੀ ਸੇਵਾ ਦਾ ਯੋਗਦਾਨ ਕਰਦੇ ਰਹਿੰਦੇ ਹਨ।

ਦੇਸੀ ਕਰਿਊ ਵਾਲਿਆਂ ਨੇ ਅਨਮੋਲ ਕਵਾਤਰਾ ਦੀ ਵੱਖਰੀ ਤਰ੍ਹਾਂ ਦੀ ਮਦਦ ਕੀਤੀ ਹੈ। ਅਨਮੋਲ ਕਵਾਤਰਾ ਇੱਕ ਅਜਿਹਾ ਨਾਮ ਜੋ ਅੱਜ ਦੀ ਨੌਜਵਾਨ ਪੀੜੀ ਲਈ ਮਿਸਾਲ ਬਣ ਗਿਆ ਹੈ। ਅਨਮੋਲ ਨੇ ਬੇਸਹਾਰਾ ਤੇ ਜ਼ਰੂਰਤਮੰਦ ਲੋਕਾਂ ਲਈ ਇੱਕ ਆਸ ਦੀ ਕਿਰਨ ਤੇ ਮਸੀਹਾ ਬਣ ਕੇ ਧਰਤੀ ‘ਤੇ ਜਨਮ ਲਿਆ ਹੈ। ਅਨਮੋਲ ਨੇ ਦੁਨੀਆ ਦੀ ਪਹਿਲੀ ਕੈਸ਼ ਲੈੱਸ NGO ਸ਼ੁਰੂ ਕੀਤੀ ਜਿਸ ਦੁਆਰਾ ਲੱਖਾਂ ਹੀ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ ਤੇ ਅੱਗੇ ਵੀ ਕੀਤੀ ਜਾਵੇਗੀ। ਅਨਮੋਲ ਕਵਾਤਰਾ ਪੰਜਾਬ ਦੇ ਬਹੁਤ ਹੀ ਵੱਡੇ ਸੋਸ਼ਲ ਵਰਕਰ 21 ਸਾਲ ਦੀ ਉਮਰ ‘ਚ ਹੀ ਬਣ ਗਏ ਹਨ। ਐਨਜੀਓ ਦੀ ਸ਼ੁਰੂਆਤ ਹਮੇਸ਼ਾ ਐਕਟਿਵ ਰਹਿੰਦੇ ਅਨਮੋਲ ਕਵਾਤਰਾ ਜਦੋਂ ਕਦੇ ਕੋਈ ਕੇਸ ਆਉਂਦਾ ਸੀ ਤਾਂ ਪਹਿਲਾਂ ਉਹ ਆਪਣੇ ਆਪ ਜਾਕੇ ਕੇਸ ਸਟਡੀ ਕਰਦੇ ਸਨ ਕਿ ਅਸਲ ਵਿੱਚ ਮਦਦ ਦੀ ਜ਼ਰੂਰਤ ਹੈ ਜਾਂ ਨਹੀਂ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੁਆਰਾ ਡੋਨਰਸ ਜੋੜੇ ਗਏ ਫਿਰ ਜੋ ਵੀ ਕੋਈ ਮਦਦ ਨੂੰ ਅੱਗੇ ਆਉਂਦਾ ਸੀ ਉਸਨੂੰ ਸਿੱਧਾ ਹਸਪਤਾਲ ਬੁਲਾਉਂਦੇ ਸਨ ਅਤੇ ਜ਼ਰੂਰਤਮੰਦ ਪਰਿਵਾਰ ਦੀ ਪੈਸੇ ਨੂੰ ਬਿਨ੍ਹਾ ਹੱਥ ਲਗਾਏ ਮਦਦ ਕਰਵਾਉਂਦੇ ਸਨ ਤੇ ਅੱਜ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ।

Share this...
Share on Facebook
Facebook
error: Content is protected !!