2 ਬੱਚਿਆਂ ਨੂੰ ਮੋਟਰ ਤੋਂ ਪਾਣੀ ਪੀਣ ਗਏ ਮਿਲੀ ਦਰਦਨਾਕ ਮੌਤ

ਉਸ ਸਮੇਂ ਡੇਰਾ ਬਾਬਾ ਨਾਨਕ ‘ਚ ਹੜਕੰਪ ਮੱਚ ਗਿਆ ਜਦੋਂ ਡਾਲਾ ਵਿੱਖੇ ਦੋ ਬੱਚਿਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਚਿਆਂ ਦੇ ਦਾਦਾ ਨੇ ਦੱਸਿਆ ਕਿ ਉਹ ਆਪਣੇ ਖੇਤਾਂ ’ਚ ਟਰੈਕਟਰ ਚਲਾ ਰਿਹਾ ਸੀ ਤੇ ਮੇਰੇ ਦੋਵੇਂ ਪੋਤਰੇ ਹਰਪ੍ਰੀਤ ਸਿੰਘ (8) ਜੋ ਪਹਿਲੀ ਜਮਾਤ ਅਤੇ ਸੁਖਪ੍ਰੀਤ ਸਿੰਘ (10) ਜੋ ਚੌਥੀ ਜਮਾਤ ਦਾ ਵਿਦਿਆਰਥੀ ਹੈ, ਐਤਵਾਰ ਦੀ ਛੁੱਟੀ ਹੋਣ ਕਾਰਨ ਆਪਣੇ ਘਰ ਦੇ ਬਾਹਰ ਖੇਡ ਰਹੇ ਸਨ। ਇਸ ਦੌਰਾਨ ਜਦੋਂ ਮੇਰਾ ਛੋਟਾ ਪੋਤਰਾ ਹਰਪ੍ਰੀਤ ਸਿੰਘ ਘਰ ਦੇ ਨਜ਼ਦੀਕ ਚਲਦੀ ਮੋਟਰ ਤੋਂ ਪਾਣੀ ਪੀਣ ਲਈ ਗਿਆ ਤਾਂ ਪਾਣੀ ’ਚ ਆ ਰਹੇ ਕਰੰਟ ਦਾ ਸ਼ਿਕਾਰ ਹੋ ਗਿਆ। ਇਹ ਵੇਖ ਕੇ ਜਦੋਂ ਮੇਰੇ ਵੱਡੇ ਪੋਤਰੇ ਸੁਖਪ੍ਰੀਤ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਲਪੇਟ ’ਚ ਆ ਗਿਆ।

ਮੈਂ ਉਨ੍ਹਾਂ ਨੂੰ ਬਚਾਉਣ ਲਈ ਦੋਵਾਂ ਨੂੰ ਜ਼ਮੀਨ ’ਤੇ ਡਿੱਗਿਆ ਵੇਖ ਕੇ ਦੋੜਿਆ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਭਰਾਵਾਂ ਦੀ ਮੌਤ ਹੋ ਚੁਕੀ ਸੀ। ਜੋਗਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦਾ ਪਿਤਾ ਮਾਸਕਟ ਵਿਖੇ ਨੌਕਰੀ ਕਰਦਾ ਹੈ ਤੇ ਉਸ ਨੂੰ ਇਸ ਹਾਦਸੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਇਲਾਕੇ ‘ਚ ਇਸ ਘਟਨਾ ਤੋਂ ਬਾਅਦ ਮਾਤਮ ਫੈਲ ਗਿਆ ਹੈ ਤੇ ਘਰ ਦੀਆਂ ਦਾ ਰੋ -ਰੋ ਕੇ ਬੁਰਾ ਹਾਲ ਹੈ। ਮਾਸੂਮ ਬੱਚਿਆਂ ਦੀ ਮੌਤ ਕਾਰਨ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਪਿੰਡ ‘ਚ ਵੀ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ-ਕੱਲ੍ਹ ਘਰ ਦਾ ਗੁਜ਼ਾਰਾ ਤੋਰਨਾ ਇੰਨਾ ਮੁਸ਼ਕਲ ਹੈ ਕਿ ਮਾਂ-ਪਿਓ ਦੋਹਾਂ ਨੂੰ ਨੌਕਰੀ ਕਰਨੀ ਪੈਂਦੀ ਹੈ। ਤਾਂ ਫਿਰ ਬੱਚਿਆਂ ਨਾਲ ਸਮਾਂ ਕਿੱਥੋਂ ਕੱਢਿਆ ਜਾਵੇ? ਬੱਚਿਆਂ ਕਿਵੇਂ ਸਮਝਾਇਆ ਜਾਵੇ। ਤਾਂ ਇਕ ਤਰੀਕਾ ਹੈ ਕਿ ਤੁਸੀਂ ਜਿੱਥੇ ਵੀ ਜਾ ਰਹੇ ਹੋ, ਆਪਣੇ ਬੱਚਿਆਂ ਨੂੰ ਹਮੇਸ਼ਾ ਆਪਣੇ ਨਾਲ ਲੈ ਜਾਓ ਅਤੇ ਤੁਹਾਨੂੰ ਗੱਲ ਕਰਨ ਦੇ ਬਥੇਰੇ ਮੌਕੇ ਮਿਲ ਜਾਣਗੇ।ਜਾਂ ਫਿਰ ਸਾਰਾ ਪਰਿਵਾਰ ਮਿਲ ਕੇ ਸੈਰ ਕਰਨ ਲਈ ਜਾਓ।

ਇੱਕਠੇ ਖਾਣਾ ਖਾਓ ਤਾਂ ਕਿ ਸਾਡੇ ਬੱਚੇ ਸਾਡੇ ਨਾਲ ਗੱਲ ਕਰਨ ਵਿਚ ਸੰਕੋਚ ਨਾ ਕਰਨ। ਗੱਲ ਆ ਜਾਂਦੀ ਹੈ ਕਿਸ਼ੋਰ ਅਵਸਥਾ ਦੀ। ਮਾਪਿਆਂ ਦਾ ਕਹਿਣਾ ਹੁੰਦਾ ਕਿ ਜੇ ਬੱਚੇ ਖੁੱਲ੍ਹ ਕੇ ਗੱਲ ਨਾ ਕਰਨ, ਤਾਂ ਕੀ ਕੀਤਾ ਜਾ ਸਕਦਾ ਹੈ? ਇਥੇ ਅਸੀਂ ਸੋਚਣਾ ਕਿ ਕਿਵੇਂ ਆਪਣੇ ਬੱਚੇ ਨੂੰ ਸਮਝਣਾ ਅਤੇ ਸਮਝਾਉਣਾ ਹੈ। ਕਈ ਬੱਚੇ ਕਿਸ਼ੋਰ ਅਵਸਥਾ ਵਿਚ ਪੈਰ ਰੱਖਦਿਆਂ ਹੀ ਚੁੱਪ ਸਾਧ ਲੈਂਦੇ ਹਨ। ਇਸ ਕਰਕੇ ਉਨ੍ਹਾਂ ਨਾਲ ਗੱਲ ਕਰਨ ਲਈ ਉਨ੍ਹਾਂ ਨਾਲ ਸਮਾਂ ਬਿਤਾਓ। ਖ਼ਾਸ ਕਰ ਘਰ ‘ਚ ਬੇਟਿਆਂ ਨਾਲ ਤਾਂ ਕਿ ਬੱਚੀ ਤੁਹਾਨੂੰ ਖੁੱਲ ਕੇ ਦੱਸੇ ਕਿ ਉਹ ਕਿਸੇ ਗੱਲ ਬਾਰੇ ਕਿਵੇਂ ਮਹਿਸੂਸ ਕਰਦੀ ਹੈ। ਕਿਹੜੀ ਗੱਲ ਉਸ ਨੂੰ ਚੰਗੀ ਲੱਗਦੀ ਸੀ ਤੇ ਕਿਹੜੀ ਮਾੜੀ ਅਤੇ ਕਿਹੜੀਆਂ ਗੱਲਾਂ ਤੋਂ ਉਹ ਨਿਰਾਸ਼ ਹੋ ਜਾਂਦੀ ਸੀ। ਇਸ ਤਰ੍ਹਾਂ ਆਪਣੀ ਧੀ ਨਾਲ ਸਮਾਂ ਬਿਤਾ ਕੇ ਅਸੀਂ ਉਸ ਦੀ ਮੱਦਦ ਕਰ ਸਕਦੇ ਹਾਂ।ਜੇਕਰ ਅਸੀਂ ਬੱਚਿਆਂ ਦੀ ਕਿਸ਼ੋਰ ਅਵਸਥਾ ‘ਚ ਉਨ੍ਹਾਂ ਦਾ ਸਾਥ ਨਹੀਂ ਦਿੰਦੇ ਤਾਂ ਕਈ ਬੱਚੇ ਕਿਸੇ ਨਾ ਕਿਸੇ ਝਿੱਜਕ ਕਾਰਨ ਕਾਮਯਾਬ ਹੀ ਨਹੀਂ ਹੋ ਸਕਦੇ।

Share this...
Share on Facebook
Facebook
0