ਜਾਤ ਪਾਤ ਖਤਮ ਕਰਨ ਲਈ ਹਿੰਦੂ ਵੀਰ ਨੇ ਰੱਖੀ 5 ਫੁੱਟ ਦੀ ਦਾੜ੍ਹੀ

ਤੁਸੀਂ ਹੁਣ ਤੱਕ ਦੁਨੀਆ ‘ਚ ਜ਼ਿਆਦਾਤਰ ਕਲੀਨਸ਼ੇਵ ਜਾਂ ਫਿਰ ਨਾਰਮਲ ਦਾੜੀ ਰੱਖੇ ਲੋਕ ਦੇਖੇ ਹੋਣਗੇ। ਉਂਝ ਵੀ ਅੱਜ ਦੇ ਦੌਰ ‘ਚ ਕਲੀਨਸ਼ੇਵ ਰੱਖਣਾ ਦਾ ਜ਼ਿਆਦਾ ਫੈਸ਼ਨ ਹੈ ਪਰ ਉਥੇ ਹੀ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਰਹਿਣ ਵਾਲੇ ਇਕ ਸ਼ਖਸ ਨੇ ਆਪਣੇ ਕੱਦ ਤੋਂ ਵੱਡੀ ਜਾਪਦੀ ਦਾੜੀ ਰੱਖੀ ਹੋਈ ਹੈ। ਓਮ ਪ੍ਰਕਾਸ਼ ਵਰਮਾ ਦਾ ਜਨਮ ਭਾਵੇਂ ਹਿੰਦੂ ਪਰਿਵਾਰ ‘ਚ ਹੋਇਆ। ਉਨ੍ਹਾਂ ਦੇ ਮਨ ‘ਚ ਇੱਛਾ ਆਈ ਕਿ ਫਿਰਕਾਪ੍ਰਸਤੀ ਦੀਆਂ ਕੰਧਾਂ ਤੋੜ ਦਿੱਤੀਆਂ ਜਾਣ। ਇਸੇ ਕਾਰਨ ਆਪਣੀ ਮਾਸੀ ਦੇ ਇਕ ਵਾਰ ਕਹਿਣ ‘ਤੇ ਕਲੀਨਸ਼ੇਵ ਵਰਮਾ ਨੇ ਸਾਲ 1978 ਨੂੰ ਇਹ ਪ੍ਰਣ ਲਿਆ ਕਿ ਉਹ ਅੱਜ ਤੋਂ ਬਾਅਦ ਦਾੜੀ ਨੂੰ ਕੈਂਚੀ ਵੀ ਨਹੀਂ ਲਗਾਉਣਗੇ।

ਅਤੇ ਸਿੱਖ ਬਣ ਕੇ ਜਾਤ-ਪਾਤ ਮਿਟਾਉਣ ਦਾ ਸੰਦੇਸ਼ ਦੇਣਗੇ। 37 ਸਾਲ ਦਾ ਓਮ ਪ੍ਰਕਾਸ਼ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਰਾਮਗੜ ਜ਼ਿਲਾ ਲੁਧਿਆਣੇ ਦਾ ਰਹਿਣ ਵਾਲੇ ਹਨ। ਇਨ੍ਹਾਂ ਦਾ ਕੱਦ 5 ਫੁੱਟ 11 ਇੰਚ ਹੈ। ਇਨ੍ਹਾਂ ਦੀ ਦਾੜੀ ਹੁਣ ਤੱਕ 5 ਫੁੱਟ ਹੋ ਚੁੱਕੀ ਹੈ ਅਤੇ ਜੋ ਵੀ ਕੋਈ ਇਨ੍ਹਾਂ ਦੀ ਦਾੜੀ ਨੂੰ ਦੇਖਦਾ ਹੈ ਕਿ ਉਹ ਹੈਰਾਨ ਰਹਿ ਜਾਂਦਾ ਹੈ ਕੋਈ ਓਮ ਪ੍ਰਕਾਸ਼ ਦੀ ਪ੍ਰਸ਼ੰਸਾ ਕਰਕੇ ਜਾਂਦਾ ਹੈ ਕਿ ‘ਵਾਹ’ ਜੇਕਰ ਦੇਸ਼ ਦਾ ਹਰ ਇਨਸਾਨ ਅਜਿਹਾ ਬਣ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ। Hindu Brother Joined Sikhism To End Up The Caste System . India has in current weeks seen a few of its most collective demonstrations since of caste.

A minimum of 18 individuals were eliminated and hundreds hurt in violent demonstrations.by members of the Jat neighborhood who are dissatisfied about the caste quota system, as they state it puts them at a drawback in federal government tasks and at state-run academic institutes. The BBC discusses the intricacies of India’s caste system. India’s caste system is amongst the world’s earliest kinds of enduring social stratification. Hindu Brother Joined Sikhism To End Up The Caste System

Share this...
Share on Facebook
Facebook
0