ਇੰਗਲੈਂਡ ਤੋਂ ਪੰਜਾਬ ਆਇਆ 48 ਸਾਲਾਂ ਬਾਅਦ ਪੰਜਾਬੀ

ਹੁਸ਼ਿਆਰਪੁਰ ਦੇ ਮੋਰਾਂਵਾਲੀ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿੱਚੋਂ ਕਿਸੇ ਐਨ.ਆਰ.ਆਈ. ਬਜ਼ੁਰਗ ਦੇ 66 ਲੱਖ ਰੁਪਏ ਉਸ ਦੇ ਬੈਂਕ ਖਾਤੇ ਵਿੱਚੋਂ ਗਾਇਬ ਹੋ ਗਏ। ਇਹ ਰਕਮ ਪ੍ਰਾ-ਈ-ਵੇ-ਸੀ ਲੀ-ਕ ਹੋਣ ਕਾਰਨ ਗ਼ਾ-ਇ-ਬ ਹੋਏ ਦੱਸੇ ਜਾਂਦੇ ਹਨ। ਪੀਐੱਨਬੀ ਦਾ ਡੁ-ਪ-ਲੀ-ਕੇ-ਟ ਚੈੱਕ ਤਿਆਰ ਕਰਕੇ ਇੱਕ ਐਨ ਆਰ ਆਈ ਦੇ ਖਾਤੇ ਵਿੱਚੋਂ ਇਹ ਰਕਮ ਐਚਡੀਐਫਸੀ ਬੈਂਕ ਵਿੱਚ ਤਬਦੀਲ ਕਰਵਾ ਲਈ ਗਈ। ਇਸ ਮਾਮਲੇ ਦੀ ਬੈਂਕ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬ-ਜ਼ੁ-ਰ-ਗ ਨੇ ਇ ਨ ਸਾ ਫ ਮੰਗਣ ਦੇ ਨਾਲ ਨਾਲ ਹੀ ਐਨਾਰਾਈਜ਼ ਨੂੰ ਬੈਂਕ ਵਿੱਚੋਂ ਆਪਣੀ ਰਕਮ ਕਢਵਾ ਲੈਣ ਦੀ ਸਲਾਹ ਦਿੱਤੀ ਹੈ।

ਪੀ-ੜ-ਤ ਬ-ਜ਼ੁ-ਰ-ਗ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਆਪਣੀ ਦਿੱਲੀ ਦੀ ਜਾਇਦਾਦ ਵੇਚ ਕੇ ਕੁੱਲ ਰਕਮ ਦੀ ਐਫ.ਡੀ. ਕਰਵਾ ਦਿੱਤੀ ਅਤੇ ਕੁਝ ਰਕਮ ਸੇ ਵਿੰ ਗ ਖਾਤੇ ਵਿੱਚ ਜਮ੍ਹਾਂ ਕਰਵਾ ਲਈ। ਉਹ ਚੈੱਕ ਬੁੱਕ ਆਪਣੇ ਨਾਲ ਇੰਗਲੈਂਡ ਲੈ ਗਏ। ਉੱਥੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ। ਉਨ੍ਹਾਂ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਹਨ। ਬਜ਼ੁਰਗ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਬੈਂਕ ਦੇ ਕੈ-ਸ਼ੀ-ਅ-ਰ ਮਹਿਮੀ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਜਦੋਂ ਉਹ ਇੰਗਲੈਂਡ ਤੋਂ ਵਾਪਿਸ ਆ ਕੇ ਬੈਂਕ ਵਿੱਚੋਂ ਪੈਸੇ ਕਢਵਾਉਣ ਗਏ ਤਾਂ ਉਨ੍ਹਾਂ ਦੇ ਖਾਤੇ ਵਿੱਚੋਂ 66 ਲੱਖ ਰੁਪਏ ਗ਼ਾ-ਇ-ਬ ਸਨ।

ਉਨ੍ਹਾਂ ਨੇ ਇਸ ਬਾਰੇ ਮਹਿਮੀ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ। ਬੈਂਕ ਨਾਲ ਗੱਲ ਕਰੋ। ਬ-ਜ਼ੁ-ਰ-ਗ ਦਾ ਕਹਿਣਾ ਹੈ ਕਿ ਖਾਤੇ ਵਿੱਚ 6 ਕਰੋੜ ਸਨ। ਇੱਕ ਵਿਅਕਤੀ ਦਾ ਕਹਿਣਾ ਹੈ ਕਿ ਬੈਂਕ ਦੀ ਪ੍ਰਾ-ਈ-ਵੇ-ਸੀ ਲੀਕ ਹੋਈ ਹੈ। ਡੁ-ਪ-ਲੀ-ਕੇ-ਟ ਚੈੱਕ ਤਿਆਰ ਕਰਵਾ ਕੇ ਰਕਮ ਐੱਚ ਡੀ ਐੱਫ ਸੀ ਬੈਂਕ ਦੇ ਖਾਤੇ ਵਿੱਚ ਤਬਦੀਲ ਕਰਵਾ ਲਈ ਗਈ ਹੈ। ਬੈਂਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਚੈੱਕ ਦੇ ਕਲੋਨ ਤਿਆਰ ਕਰਵਾ ਕੇ ਪੈਸੇ ਕਢਵਾਉਣ ਦਾ ਮਾਮਲਾ ਹੈ। ਜਾਂਚ ਟੀਮ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Share this...
Share on Facebook
Facebook
error: Content is protected !!