8ਵੀਂ ਪਾਸ ਬੀਬੀ ਨਾਲ 21ਆਂ ਸਾਲਾਂ ਦੀ LLB ਵਿਦਿਆਰਥਣ ਲੜੇਗੀ ਚੋਣ

ਨੌਜਵਾਨ ਪੀੜ੍ਹੀ ਵਿੱਚ ਕਾਫੀ ਉਤਸ਼ਾਹ ਇਸ ਵਾਰ ਸਰਪੰਚੀ ਦੀਆਂ ਚੋਣਾਂ ਸਬੰਧੀ ਵੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਜਲੰਧਰ ਦੇ ਪਿੰਡ ਸੱਤੋਵਾਲੀ ਵਿੱਚ ਪਿੰਡ ਦੀ ਸਰਪੰਚ ਬਣ ਕੇ ਫੌਜੀ ਪਰਿਵਾਰ ਦੀ 21 ਸਾਲਾਂ ਦੀ ਕੁੜੀ ਇੰਦਰਪ੍ਰੀਤ ਕੌਰ ਲੋਕਾਂ ਦੀ ਸੇਵਾ ਕਰਨਾ ...

Read More »

ਕਰਮਜੀਤ ਅਨਮੋਲ ਨੇ ਗਰੀਬਾਂ ਨੂੰ ਠੰਡ ਦੇ ਕਹਿਰ ਤੋਂ ਬਚਾਉਣ ਲਈ ਚੁੱਕਿਆ ਕਦਮ

ਹਰ ਦਿਨ ਕਹਿਰ ਬਣਕੇ ਪੰਜਾਬ ਵਿੱਚ ਸਰਦੀ ਟੁੱਟ ਰਹੀ ਹੈ। ਅਜਿਹੇ ਵਿੱਚ ਜਿਨ੍ਹਾਂ ਦੇ ਸਿਰ ਤੇ ਛੱਤ ਵੀ ਨਹੀਂ ਹੈ ਕੁਝ ਲੋਕ ਅਜਿਹੇ ਵੀ ਹਨ। ਅਜਿਹੇ ਕੁਝ ਲੋਕਾਂ ਦਾ ਖਿਆਲ ਆਉਂਦਾ ਹੈ ਤਾਂ ਇਹ ਖਿਆਲ ਝੰਜੋੜ ਕੇ ਰੱਖ ਦਿੰਦਾ ਹੈ। ...

Read More »

ਵੀਰ ਨੇ ਸਿੱਖਾਂ ਨੂੰ ਲੰਗਰ ਲਗਾਉਣ ਤੇ ਕੀਤਾ ਸਲਾਮ ਕਿਹਾ ਸਰਦਾਰਾਂ ਵਰਗਾ ਕੋਈ ਨਹੀਂ

ਸਿੱਖ ਜਗਤ ਵਿੱਚ ਸੰਗਤ ਅਤੇ ਪੰਗਤ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਤੋਂ ਪ੍ਰਾਰੰਭ ਹੋਈ ਹੈ ਅਤੇ ਓਦੋਂ ਤੋਂ ਹੀ ਨਿਰੰਤਰ ਰੂਪ ਵਿੱਚ ਚਲ ਰਹੀ ਹੈ। ਸੰਗਤ ਵਿੱਚ ਰੂਹ ਦੀ ਖ਼ੁਰਾਕ ਦਾ ਪ੍ਰਬੰਧ ਹੈ ਅਤੇ ਲੰਗਰ ਵਿੱਚ ਤਨ ਦੀ ਖ਼ੁਰਾਕ ਦਾ। ...

Read More »

ਟਾਂਡਾ ਵਿੱਚ ਟ੍ਰੈਕਟਰ ਅਤੇ ਪਰਵਾਸੀ ਮਜ਼ਦੂਰ ਦੀ ਹੋਈ ਦੁਰਘਟਨਾ

ਬੁੱਧਵਾਰ ਸਵੇਰੇ ਕਰੀਬ 7.30 ਵਜੇ ਟਾਂਡਾ ਫਲਾਈਓਵਰ ‘ਤੇ ਕਬਾੜੀਏ ਦਾ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਦੀ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਅਫਗਾਨਾ ਗੰਨਾ ਮਿੱਲ ‘ਚ ਗੰਨਾ ਛੱਡ ਕੇ ਭੋਗਪੁਰ ਦਾ ਇਕ ਕਿਸਾਨ ਆਪਣੇ ...

Read More »

ਅੱਜ ਵੀ ਛੋਟੇ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਦੇਣ ਫ਼ਤਹਿਗੜ੍ਹ ਸਾਹਿਬਪਹੁੰਚਦੇ ਹਨ ਨਵਾਬ ਮਲੇਰਕੋਟਲੇ ਦੇ ਵਾਰਿਸ

ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ’ਤੇ ਜਬਰ, ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ |ਉੱਥੇ ਹੀ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ...

Read More »

ਵਿਦੇਸ਼ ਵਿਚ ਪਈ ਕਾਮਿਆਂ ਦੀ ਲੋੜ ਖੁੱਲੇ ਸਭ ਲਈ ਦਰਵਾਜ਼ੇ

ਇਕ ਪਾਸੇ ਨੌਕਰੀਆਂ ਦੇ ਮੁਕਾਬਲੇ ਨੌਕਰੀ ਚਾਹੁਣ ਵਾਲੇ ਵਧ ਰਹੇ ਹਨ, ਭਾਰਤ ਵਿਚ ਬੇਰੋਜ਼ਗਾਰੀ ਵਧ ਰਹੀ ਹੈ, ਉਥੇ ਹੀ ਜਾਪਾਨ ਵਿਚ ਹਾਲਾਤ ਇਸ ਦੇ ਉਲਟ ਹਨ।ਉਥੇ ਨੌਕਰੀਆਂ ਜ਼ਿਆਦਾ ਹੋ ਗਈਆਂ ਹਨ, ਜਦੋਂ ਕਿ ਨੌਕਰੀ ਚਾਹੁਣ ਵਾਲੇ ਘੱਟ। ਆਲਮ ਇਹ ਹੈ ...

Read More »

ਸਿੱਖ ਇਤਿਹਾਸ ਦੇ ਬਾਰੇ ਸਭ ਕੁਝ ਜਾਣਦਾ ਹੈ ਇਹ ਛੋਟਾ ਜਿਹਾ ਬੱਚਾ

ਦੁਨੀਆਂ ਦੇ ਪ੍ਰਮੁਖ ਧਰਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਅਤੇ ਇਸ ਦੇ ਮੂਲ ਸਿਧਾਂਤਾਂ ਅਨੁਸਾਰ ਪੂਰੇ ਤੌਰ ਤੇ ਇਕੇਸ਼ਵਰਵਾਦੀ ਧਰਮ ਹੈ । ਇਸ ਦਾ ਜਨਮ ਪੰਜਾਬ ਵਿਚ ਗੁਰੂ ਨਾਨਕ ( 1469-1539 ) ਦੇ ਇਲਹਾਮ ਨਾਲ ਹੋਇਆ । ...

Read More »

ਇਹ ਹੈ ਪੰਜਾਬ ਦਾ ਅਜਿਹਾ ਪਿੰਡ ਜਿੱਥੇ ਕਦੇ ਵੀ ਨਹੀਂ ਪੈਂਦੀ ਧੁੰਦ

ਅੱਜ ਵਾਤਾਵਰਣ ਦੇ ਗੰਧਲੇਪਣ ਤੇ ਬਦਲਾਅ ਕਾਰਨ ਜਿਥੇ ਸਮੁੱਚਾ ਵਿਸ਼ਵ ਚਿੰਤਤ ਹੈ, ਉਥੇ ਜ਼ਿਲਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦਾ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਭਾਗ ਪੰਜਾਬ ਦਾ ਇਕ ਪਹਾੜੀ ਖੇਤਰ ਬੀਤ ਇਲਾਕਾ ਜੋ 27 ਪਿੰਡਾਂ ਦਾ ਸਮੂਹ ਹੈ। ਇਥੋਂ ਦੇ ਲੋਕਾਂ ...

Read More »

ਪਿੰਡ ਦੇ ਸਰਪੰਚ ਅਤੇ ਪੰਚ ਨਿਕਲੇ ਕੈਪਸੂਲਾਂ ਵਿੱਚੋ ਪਿੰਡ ਵੱਲੋਂ ਸ਼ਲਾਘਾਯੋਗ ਕਦਮ

ਮਾਹੌਲ ਪੂਰੀ ਤਰਾਂ ਪੰਚਾਇਤ ਵੋਟਾਂ ਦੇ ਮੱਦੇਨਜ਼ਰ ਗਰਮਾਇਆ ਹੋਇਆ ਹੈ, ਸਰਪੰਚ-ਪੰਚ ਬਣਨ ਦੇ ਚਾਹਵਾਨਾਂ ਨੇ ਜਿਥੇ ਇਕ ਪਾਸੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਇੱਕ ਵੱਖਰਾ ਕਦਮ ਗੁਰਦਾਸਪੁਰ ਦੇ ਪਿੰਡ ਮੋਕਲ ‘ਚ ਚੁੱਕਿਆ ਗਿਆ। ਉਥੇ ਪੰਜਾਬ ਦੇ ਇਸ ਪਿੰਡ ਨੇ ਪੰਚਾਇਤ ਬਣਾਉਣ ...

Read More »

ਕੁੱਤਾ ਸਾਂਭ ਰਿਹਾ ਹੈ ਮਾਲਕ ਦੇ ਦੁੱਧ ਦਾ ਸਾਰਾ ਵਪਾਰ

ਅੱਜ ਅਸੀਂ ਜਿਸ ਵਫ਼ਾਦਾਰ ਕੁੱਤੇ ਦੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਅਸਲ ਵਿਚ ਤਾਮਿਲਨਾਡੂ ਦੇ ਇੱਕ ਪਿੰਡ ਦੀ ਹੈ। ਮਨਿ ਨਾਮ ਦਾ ਅੱਠ ਸਾਲ ਦਾ ਇਹ ਕੁੱਤਾ ਆਪਣੇ ਮਾਲਕ ਦਾ ਏਨਾ ਵਫ਼ਾਦਾਰ ਹੈ ਕਿ ਉਹ ਰੋਜ ਖੁਦ ਆਪਣੇ ...

Read More »
error: Content is protected !!