ਮੇਰਾ ਕੈਪਟਨ ਸਿਰਫ ਰਾਹੁਲ ਗਾਂਧੀ ਹੈ ਮੈਂ ਹੋਰ ਕਿਸੇ ਕੈਪਟਨ ਨੂੰ ਨਹੀਂ ਜਾਣਦਾ – ਸਿੱਧੂ

ਕੈਪਟਨ ਦੇ ਬਿਆਨ ਬਾਰੇ ਅੱਜ ਜਦੋਂ ਨਵਜੋਤ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਹ ਬੋਲੇ ਕਿ ਕਿਹੜਾ ਕੈਪਟਨ? ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਹਰੇਕ ਥਾਂ ਉਨ੍ਹਾਂ ਨੇ ਹੀ ਤਾਂ ਮੈਨੂੰ ਭੇਜਿਆ ਹੈ, ਅਮਰਿੰਦਰ ਸਿੰਘ ਤਾਂ ਫ਼ੌਜ਼ ਦੇ ਕੈਪਟਨ ਹਨ। ਇਸ ...

Read More »

ਪਹਿਲੀ ਭਾਰਤੀ ਹੈ ਜੋ ਮੰਗਲ ਗ੍ਰਹਿ ਤੇ ਜਾਵੇਗੀ ਸਿੱਖ ਪਰਿਵਾਰ ਦੀ ਇਹ ਕੁੜੀ

ਮੰਗਲ ਗ੍ਰਹਿ ‘ਤੇ ਜਾਣ ਵਾਲੀ ਪਹਿਲੀ ਭਾਰਤੀ ਅੰਤਰਿਕਸ਼ ਯਾਤਰੀ ਕੁਰੂਕਸ਼ੇਤਰ ਦੀ ਜਸਲੀਨ ਕੌਰ ਬਣਨਾ ਚਾਹੁੰਦੀ ਹੈ। ਉਹ ਨਾਸਾ ਵੱਲੋਂ ਇਕੱਲੀ ਭਾਰਤੀ ਲੜਕੀ 2 ਸਾਲ ਪਹਿਲਾਂ ਹੀ ‘ਮਿਸ਼ਨ ਓਰਿਅਨ-ਮੰਗਲ ਗ੍ਰਹਿ 2030’ ਲਈ ਚੁਣੀ ਜਾ ਚੁੱਕੀ ਹੈ। ਹੁਣ ਉਹ ਖੋਜ ਸਹਿਯੋਗੀ ਵਜੋਂ ...

Read More »

ਹਰਸਿਮਰਤ ਕੌਰ ਬਾਦਲ ਨੇ ਸਿੱਧੂ ਬਾਰੇ ਵਾਪਸ ਆ ਕੇ ਦਿੱਤਾ ਬਿਆਨ

ਭਾਰਤ ਸਰਕਾਰ ਦੇ ਨੁਮਾਇੰਦੇ ਤਾਂ ਵਤਨ ਵਾਪਸ ਸ੍ਰੀ ਕਰਤਾਰਪੁਰ ਸਾਹਿਬ ਦੇ ਨੀਂਹ ਪੱਥਰ ਸਮਾਗਮ ਵਿੱਚ ਹਾਜ਼ਰੀ ਭਰਨ ਤੋਂ ਬਾਅਦ ਪਰਤ ਆਏ ਹਨ, ਪਰ ਨਵਜੋਤ ਸਿੱਧੂ ਤੇ ਹੋਰ ਆਗੂ ਭਲਕੇ ਵਾਪਸ ਪਰਤ ਸਕਦੇ ਹਨ। ਅਟਾਰੀ-ਵਾਹਗਾ ਸਰਹੱਦ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

Read More »

ਇੰਗਲੈਂਡ ਦੇ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਨੂੰ ਦਿੱਤਾ ਤੋਹਫ਼ਾ

ਇਕ ਹੋਰ ਹਵਾਈ ਤੋਹਫਾ ਪੰਜਾਬ ਦੇ ਲੋਕਾਂ ਨੂੰ ਜਲਦ ਹੀ ਮਿਲਣ ਜਾ ਰਿਹਾ ਹੈ। ਅੰਮ੍ਰਿਤਸਰ-ਲੰਡਨ ਵਿਚਕਾਰ ਸਿੱਧੀ ਫਲਾਈਟ ਸਾਲ 2019 ਦੇ ਸ਼ੁਰੂ ‘ਚ ਜਲਦ ਹੀ ਸ਼ੁਰੂ ਹੋ ਜਾਵੇਗੀ। ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਦੀ ਜਾਣਕਾਰੀ ਦਿੱਤੀ। ...

Read More »

ਪਾਕਿਸਤਾਨ ਨੇ ਇਹ ਐਲਾਨ ਕਰਕੇ ਜਿੱਤਿਆ ਸਿੱਖਾਂ ਦਾ ਦਿਲ

ਕਰਤਾਰਪੁਰ ਲਾਂਘਾ ਖੁੱਲ੍ਹਣ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ੇ ਦੀ ਕੋਈ ਲੋੜ ਨਹੀਂ ਪਏਗੀ। ਕਰਤਾਰਪੁਰ ਸਾਹਿਬ ਲਾਂਘੇ ਦਾ ਪਾਕਿਸਤਾਨ ਵਿੱਚ ਨੀਂਹ ਪੱਥਰ ...

Read More »

ਭਰੇ ਬਾਜ਼ਾਰ ਵਿੱਚੋ ਲੰਘਦੀ ਟਰਾਲੀ ਤੋਂ ਝੋਨੇ ਦੀ ਬੋਰੀ ਲਾ ਕੇ ਭੱਜਣ ਲੱਗੇ ਸਨ ਚੋਰ

ਜਲਾਲਾਬਾਦ ਵਿਖੇ ਇੱਕ ਕਿਸਾਨ ਬਜ਼ਾਰ ਵਿੱਚ ਦੀ ਝੋਨੇ ਦੀ ਭਾਰੀ ਟਰਾਲੀ ਲੈ ਕੇ ਜਾ ਰਿਹਾ ਸੀ। ਪਰ ਦੋ ਮੋਟਰਸਾਈਕਲ ਸਵਾਰ ਚੋਰਾਂ ਨੇ ਟਰਾਲੀ ਤੇ ਲੱਦੀਆਂ ਕੁਝ ਬੋਰੀਆਂ ਵਿੱਚੋ ਇੱਕ ਬੋਰੀ ਚੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਏਨੇ ਨੂੰ ਟਰਾਲੀ ਵਾਲਾ ...

Read More »

ਇੰਝ ਹੋਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਏ ਦੀਦਾਰੇ ਸ਼ਰਧਾਲੂ ਕਰ ਸਕਣਗੇ ਖੁੱਲ੍ਹੇ ਦਰਸ਼ਨ

ਸੋਮਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਈ ਵਿਸ਼ੇਸ਼ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ, ਜਦੋਂ ਕਿ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਪਾਕਿਸਤਾਨ ਵਲੋਂ 28 ਨਵੰਬਰ ਨੂੰ ਰੱਖਿਆ ਜਾਵੇਗਾ। ...

Read More »

ਸਕੇ ਸਿੱਖ ਭਰਾ ਨੂੰ ਨਨਕਾਣਾ ਸਾਹਿਬ `ਚ 71 ਸਾਲਾਂ ਪਿੱਛੋਂ ਦੋ ਮੁਸਲਿਮ ਮਿਲੀਆਂ ਭੈਣਾਂ

ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਅੱਜ ਦੋ ਮੁਸਲਿਮ ਭੈਣਾਂ ਆਪਣੇ ਸਕੇ ਸਿੱਖ ਭਰਾ ਨੂੰ ਦੋਬਾਰਾ ਮਿਲੀਆਂ। ਉਨ੍ਹਾਂ ਦੀ ਇਹ ਮੁਲਾਕਾਤ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ (ਭਾਵ 71 ਸਾਲਾਂ ਪਿੱਛੋਂ) ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਖੂਪੁਰਾ ਦੀ ਉਲਫ਼ਤ ਬੀਬੀ ਅਤੇ ...

Read More »

ਬੱਬੂ ਮਾਨ ਦੇ ਗੀਤਾਂ ਦੀ ਡੁੰਗਾਈ ਦੀ ਸਮਝ ਹਰ ਕਿਸੇ ਨੂੰ ਨਹੀਂ ਆਉਂਦੀ

ਚਾਰ ਦਹਾਕੇ ਪਹਿਲਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟ ਮਾਨਪੁਰ ਵਿੱਚ ਗਾਇਕ, ਸੰਗੀਤਕਾਰ, ਗੀਤਕਾਰ ਤੇ ਅਦਾਕਾਰ ਬੱਬੂ ਮਾਨ ਦਾ ਜਨਮ ਹੋਇਆ। ਉਹ ਆਪਣੇ ਗੀਤਾਂ ਵਿੱਚ ਖੰਟ ਵਾਲੇ ਮਾਨ ਵਜੋਂ ਆਪਣੇ ਪਿੰਡ ਦਾ ਜ਼ਿਕਰ ਅਕਸਰ ਕਰਦਾ ਹੈ। ਉਹ ਦੋ ਭੈਣਾਂ ਦਾ ...

Read More »

ਚੀਨ ਵਿੱਚ ਕੈਮਰੇ 7 ਮਿੰਟ ਵਿੱਚ ਸ਼ੱਕੀ ਬੰਦਾ ਲੱਭ ਲੈਂਦੇ ਹਨ

ਅਸੀਂ ਤੁਹਾਨੂੰ 13 ਅਣਸੁਣੀਆਂ ਗੱਲਾਂ ਚੀਨ ਬਾਰੇ ਦੱਸ ਰਹੇ ਹਾਂ। ਚੀਨ ਨੇ ਸਿਰਫ ਤਿੰਨ ਸਾਲਾਂ (2011 ਤੋਂ 2013) ਵਿੱਚ ਹੀ 6615 ਮਿਲੀਅਨ ਟਨ ਸੀਮੈਂਟ ਵਰਤ ਲਿਆ ਹੈ। ਚੀਨ ਵਿੱਚ ਆਈਸਕ੍ਰੀਮ ਲਗਭਗ 2000 ਬੀ.ਸੀ. ਦੇ ਆਲੇ ਦੁਆਲੇ ਖੋਜੀ ਗਈ ਸੀ। ਦੁੱਧ ...

Read More »
error: Content is protected !!