ਲੁਧਿਆਣਾ ’ਚ ਬੇਅਦਬੀ ਮਾਮਲੇ ਦਾ ਬਾਦਲ ਪਿਓ-ਪੁੱਤਰਾਂ ਖਿਲਾਫ਼ ਹੋਇਆ ਕੇਸ ਦਰਜ

ਇੱਕ ਹੋਰ ਵੱਡਾ ਝਟਕਾ ਚਾਰੇ ਪਾਸੋਂ ਲਗਾਤਾਰ ਘਿਰਦੇ ਜਾ ਰਹੇ ਬਾਦਲਾਂ ਨੂੰ ਲੱਗਾ ਹੈ। ਇਸ ਵਾਰ ਉਨ੍ਹਾਂ ਖਿਲਾਫ਼ ਲੁਧਿਆਣਾ ਦੀ ਇੱਕ ਅਦਾਲਤ ਵਿਚ ਬਰਗਾੜੀ ਕਾਂਡ ਨੂੰ ਲੈ ਕੇ ਅਪਰਾਧਕ ਮਾਮਲਾ ਦਰਜ ਕਰਵਾਇਆ ਗਿਆ ਹੈ ਜਿਸਨੂੰ ਅਦਾਲਤ ਨੇ ਮਨਜ਼ੂਰ ਕਰਦਿਆਂ ਆਉਣ ...

Read More »

ਕਿਸਾਨਾਂ ਨੇ ਘੇਰ ਲਿਆ ਪਰਾਲੀ ਦੇ ਮਾਮਲੇ ਵਿੱਚ ਆਇਆ ਅਫਸਰ

ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਖੇਤਾਂ ਦੀ ਗਿਰਦਾਵਰੀ ਕਰਨ ਦੇ ਲਈ ਆਏ ਪਟਵਾਰੀ ਅਤੇ ਉਸਦੇ ਸਾਥੀ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ। ਮੌਕੇ ਉੱਤੇ ਭਾਰੀ ਸੰਖਿਆ ਵਿੱਚ ਕਿਸਾਨ ...

Read More »

ਪਰਾਲੀ ਸਾੜਨ ਵਾਲੇ 16 ਕਿਸਾਨਾਂ ਦਾ ਸੈਟੇਲਾਈਟ ਦੀ ਮਦਦ ਨਾਲ ਕੀਤਾ ਚਲਾਨ

ਅੰਮ੍ਰਿਤਸਰ:ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਮਾਲ ਵਿਭਾਗ ਦੇ ਅਧਿਕਾਰੀ, ਜਿਸ ਵਿਚ ਐਸ ਡੀ ਐਮ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸ਼ਾਮਿਲ ਸਨ, ਆਪਣੀਆਂ ਟੀਮਾਂ ਨਾਲ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਨ ਕੱਟਣ ਵਿਚ ਰੁੱਝੇ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ...

Read More »

ਇੰਟਰਵਿਊ ਵਿੱਚ ਬਾਬੇ ਨੇ ਫ਼ੋਨ ਕਰਕੇ ਸਿਰਾ ਕਰਾਤਾ ਸੁਣੋ ਕੀ ਕਿਹਾ ਬਾਈ ਬੱਬੂ ਮਾਨ ਬਾਰੇ

ਬਹੁਤ ਘੱਟ ਏਦਾਂ ਹੁੰਦਾ ਕਿ ਕਿਸੇ ਕਲਾਕਾਰ ਦੀ ਇੰਟਰਵਿਉ ਹੋਵੇ ਤੇ ਕਿਸੇ ਨੇ ਫੋਨ ਕਰਕੇ ਇਹ ਕਿਹਾ ਹੋਵੇ ਕਿ ਜਿਉਂਦਾ ਰਹਿ ਪੁੱਤਰਾਂ, ‘ਤੇਰੀ ਉਮਰ ਲੋਕ ਗੀਤਾਂ ਜਿੰਨੀ ਹੋਵੇ’ ਏਦਾਂ ਹੀ ਹੋਇਆ ਖੰਟ ਵਾਲੇ ਮਾਨ ਨਾਲ ਭਾਵ ਕਿ ਬੱਬੂ ਮਾਨ ਹੋਰਾ ...

Read More »

ਕੋਟਕਪੂਰਾ ਰੈਲੀ ਵਿੱਚ ਹੋਇਆ ਬਹੁਤ ਭਾਰੀ ਇਕੱਠ

ਖਹਿਰਾ ਧੜੇ ਵਲੋਂ ਸਿੱਖ ਜਥੇਬੰਦੀਆਂ ਨਾਲ ਕੋਟਕਪੂਰਾ ਤੋਂ ਬਰਗਾੜੀ ਤੱਕ ਬੇਅਦਬੀ ਮਾਮਲੇ ਅਤੇ ਬਰਗਾੜੀ ਕਾਂਡ ਦੇ ਤੀਜੀ ਵਰ੍ਹੇ ਗਾਂਢ ਬੀਤਣ ਦੇ ਬਾਵਜੂਦ ਕਾਰਵਾਈ ਨਾ ਕਰਨ ਦੇ ਰੋਸ ਵਿਚ ਰੋਸ ਮਾਰਚ ਕੱਢਿਆ ਗਿਆ। ਕੋਟਕਪੂਰਾ ਦੀ ਅਨਾਜ ਮੰਡੀ ਵਿਚ ਇਸ ਮਾਰਚ ਤੋਂ ...

Read More »

ਹਵਾਈ ਜਹਾਜ ਨੂੰ ਉਡਾਉਣ ਦੀ ਪੂਰੇ ਭਾਰਤ ਵਿਚੋਂ ਸਭ ਤੋਂ ਪਹਿਲਾਂ ਟ੍ਰੇਨਿੰਗ ਲੈਣ ਵਾਲਾ ਸਿੱਖ

ਇਸ ਦੁਨੀਆਂ ਵਿੱਚ ਕੁਝ ਇਸ ਤਰ੍ਹਾਂ ਦੇ ਇਨਸਾਨ ਜਨਮ ਲੈਂਦੇ ਹਨ ਜਿੰਨ੍ਹਾਂ ਵਿੱਚ ਨਾਲ ਹੀ ਮਾਨਵਤਾ ਦੇ ਲਈ ਕੁਝ ਕਰ ਗੁਜ਼ਰਨ ਦੀ ਲਾਲਸਾ ਵੀ ਜਨਮ ਲੈਂਦੀ ਹੈ । ਉਹ ਲੋਕ ਭਾਵੁਕ, ਪਾਗਲ ਜਾਂ ਸਨਕੀ ਹੁੰਦੇ ਹਨ ਇਹ ਤਾਂ ਪਤਾ ਨਹੀਂ, ...

Read More »

ਪਕੌੜੇ ਵਾਲੇ ਨੇ ਆਮਦਨ ਕਰ ਵਿਭਾਗ ਸਾਹਮਣੇ ਸਰੰਡਰ ਕੀਤੇ 60 ਲੱਖ ਰੁਪਏ

ਆਮਦਨ ਕਰ ਵਿਭਾਗ ਨੂੰ ਅਣਐਲਾਨੀ ਜਾਇਦਾਦ ਵਜੋਂ ਸ਼ਹਿਰ ਦੇ ਮਸ਼ਹੂਰ ਪਕੌੜਾ ਵਿਕਰੇਤਾ ਵੱਲੋਂ 60 ਲੱਖ ਰੁਪਏ ਸਰੰਡਰ ਕੀਤੇ ਜਾਣ ਦੀ ਖ਼ਬਰ ਹੈ। ਵਿਭਾਗ ਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਪਕੌੜਿਆਂ ਦੀ ਦੁਕਾਨ ਦਾ ਮਾਲਿਕ ਟੈਕਸ ਬਚਾਉਣ ਲਈ ਆਮਦਨ ਘੱਟ ਦਿਖਾ ...

Read More »

ਆਪਾਂ ਅੱਜ ਮੋਬਾਈਲ-ਕੰਪਿਊਟਰ ਤੇ ਇਸ ਸਕਸ਼ ਕਰਕੇ ਪੜ ਰਹੇ ਹਾਂ ਗੁਰਬਾਣੀ

ਇਸ ਵਿਅਕਤੀ ਨੂੰ ਮੈਂ ਪਹਿਲੀ ਵਾਰ ਮਿਲਿਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ। ਸਿੱਖ ਜਗਤ ਨੂੰ ਇਹਨਾਂ ਦੀ ਬਹੁਤ ਵੱਡਮੁੱਲੀ ਦੇਣ ਹੈ। ਮੈਨੂੰ ਇਹਨਾਂ ਦਾ ਇਹ ਸਰੂਪ ਵੇਖ ਕੇ ਮਨ ਵਿੱਚ ਬਹੁਤ ਹੈਰਾਨੀ ਵੀ ਹੋਈ। ਇਸ ਮਹਾਨ ਸ਼ਖਸੀਅਤ ਦਾ ਨਾਮ ਹੈ ...

Read More »

ਜਾਣੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਬਾਜ਼ ਹੀ ਕਿਉਂ ਰੱਖਦੇ ਸਨ ।

ਜਵਾਬ- ਗੁਰੂ ਗੋਬਿੰਦ ਸਿੰਘ ਜੀ ਦੇ ਹਰ ਕਦਮ ਪਿੱਛੇ ਕੌਮ ਦੇ ਲਈ ਕੌਮ ਦੀ ਭਲਾਈ ਦੇ ਲਈ ਕੋਈ ਨਾ ਕੋਈ ਸੰਦੇਸ਼ ਜਰੂਰ ਹੁੰਦਾ ਸੀ 1. ਬਾਜ਼ ਕਦੇ ਵੀ ਗੁਲਾਮੀ ਭਰੀ ਜ਼ਿੰਦਗੀ ਬਤੀਤ ਨਹੀਂ ਕਰਦਾ ਬਾਜ਼ ਬਹੁਤਾ ਚਿਰ ਪਿੰਜਰੇ ਵਿੱਚ ਵੀ ...

Read More »

ਪੰਜਾਬ ਦੇ ਇਸ ਕਿਸਾਨ ਨੇ ਲੱਭਿਆ ਮਿਟੀ ਨੂੰ ਉਪਜਾਊ ਬਣਾਉਣ ਦਾ ਤਰੀਕਾ

ਕਿਸਾਨ ਜਗਦੀਪ ਸਿੰਘ ਪਿੰਡ ਰਾਜੋਆਣਾ ਜੋ ਕਿ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਵਿੱਚ ਸਥਿਤ ਹੈ, ਦਾ ਨਿਵਾਸੀ ਹੈ ਜਗਦੀਪ ਇੱਕ ਅਜਿਹਾ ਕਿਸਾਨ ਹੈ ਜਿਸ ਨੇ ਕਦੇ ਵੀ ਆਪਣੇ ਖੇਤਾਂ ਵਿਚਲੀ ਰਹਿੰਦ-ਖੂੰਹਦ ਨਹੀਂ ਸਾੜੀ ਤੇ ਜਗਦੀਪ ਸਿੰਘ ਦਾ ਦਾਅਵਾ ਹੈ ਕਿ ਉਹ ...

Read More »