ਪਰਾਲੀ ਦਾ ਸਾੜ ਕਰਨ ਕਾਰਨ ਪਿਛਲੇ ਸਾਲ ਪ੍ਰਦੂਸ਼ਣ ਦੀ ਸਮੱਸਿਆ ਸਾਰੇ ਉੱਤਰੀ ਭਾਰਤ ਵਿੱਚ ਬਹੁਤ ਵੱਧ ਗਈ ਸੀ। ਜਿਸ ਕਾਰਨ ਪੰਜਾਬ ਸਰਕਾਰ ਪ੍ਰਦੂਸ਼ਣ ਦੀ ਵਧਦੀ ਮਾਤਰਾ ਤੇ ਨਿਯੰਤਰਣ ਕਰਨ ਲਈ ਇਸ ਸਾਲ ਪੂਰੀ ਤਰਾਂ ਚੌਕੰਨੀ ਹੋ ਗਈ ਹੈ ਅਤੇ ਤਿਆਰੀ ...
Read More »ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ‘ਚ ਪੰਜਾਬ ‘ਚ ਬਾਰਸ਼ ਦੀ ਚੇਤਾਵਨੀ
ਪਿਛਲੇ ਹਫਤੇ ਹੀ ਪੰਜਾਬ ਦੇ ਵਧੇਰੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋੲੀ ਸੀ ਜਿਸ ਨਾਲ ਪੰਜਾਬ ਵਿੱਚ ਕਿਸਾਨਾਂ ਦੀ ਫਸਲ ਵੀ ਖਰਾਬ ਹੋੲੀ । ਦੂਜੇ ਪਾਸੇ ਹਿਮਾਚਿਲ ਵਿੱਚ ਬੱਦਲ ਫਟ ਜਾਣ ਕਾਰਨ ਕੁਝ ਲੋਕਾਂ ਦੀ ਮੌਤ ਵੀ ਹੋੲੀ ਤੇ ਪੰਜਾਬ ਦੇ ...
Read More »ਆਮ ਕਿਸਾਨ ਨੇ ਕੀਤਾ ਕਮਾਲ, ਗੋਬਰ ਗੈਸ ਨਾਲ ਭਰ ਰਿਹਾ ਗੈਸ ਸਿਲੰਡਰ
ਨੌਕਰੀ ਦੀ ਭਾਲ ਵਿੱਚ ਥਾਂ ਥਾਂ ਭਟਕਣ ਦੇ ਬਾਅਦ ਆਪਣੇ ਰੋਜ਼ਗਾਰ ਦੇ ਵੱਲ ਰੁਖ਼ ਕੀਤਾ ਅਤੇ ਸਫਲਤਾ ਹਾਸਲ ਕੀਤੀ । ਹੁਣ ਉਹ ਦੂਜਿਆਂ ਲਈ ਪ੍ਰੇਰਨਾ ਵੀ ਬਣਿਆ ਹੋਇਆ ਹੈ । ਸਭ ਤੋਂ ਪਹਿਲਾਂ ਪਸ਼ੂ ਪਾਲਣ ਦਾ ਕੰਮ ਸ਼ੁਰੂ ਕੀਤਾ ।ਫੇਰ ...
Read More »ਝੋਨੇ ਦੀ ਪਰਾਲੀ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ, ਕਿਸਾਨਾਂ ਨੂੰ ਵੀ ਹੋਵੇਗੀ ਕਮਾਈ
ਪੰਜਾਬ ਵਿੱਚ ਬਹੁਤੇ ਇਲਾਕਿਆਂ ਵਿੱਚ ਇਸ ਸਮੇਂ ਝੋਨੇ ਦਾ ਸੀਜਨ ਜੋਰਾਂ ਨਾਲ ਚੱਲ ਰਿਹਾ ਹੈ ਕਿਸਾਨ ਵੀਰ ਝੋਨੇ ਦੀ ਵਾਢੀ ਵਿੱਚ ਰੁਝੇ ਹੋਏ ਹਨ। ਕਿਸਾਨਾਂ ਦੀ ਬਹੁਗਿਣਤੀ ਝੋਨੇ ਦੀ ਕਟਾਈ ਕੰਬਾਇਨਾਂ ਰਾਹੀਂ ਕਰਦੀ ਹੈ ਅਤੇ ਕਟਾਈ ਤੋਂ ਬਾਅਦ ਕੁਝ ਕੁ ...
Read More »ਹੁਣ ਕੂਲਰ A.C ਦੀ ਲੋੜ ਨਹੀੰ : ਹੋਈ ਨਵੀ ਖ਼ੋਜ, ਮੁਫ਼ਤ ‘ਚ ਕਰੋ ਕਮਰਾ ਠੰਡਾ
ਗਰਮੀਂਆ ਦੇ ਮੌਸਮ ਵਿੱਚ ਅਕਸਰ ਬਹੁਤ ਜਿਆਦਾ ਗਰਮੀ ਹੁੰਦੀ ਹੈ ਜਿਸ ਲੋਕ ਕੂਲਰ ਏਸੀ ਅਤੇ ਪੱਖਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ । ਪਰ ਹੁਣ ਜਾਣਕਾਰੀ ਲਈ ਤੁਹਾਨੂੰ ਇਹ ਦੱਸ ਦਈਏ ਕਿ ਗਰਮੀ ਤੋਂ ਬਚਨ ਲਈ ਤੁਹਾਨੂੰ ਹੁਣ ਏਸੀ ...
Read More »ਨੌਜਵਾਨਾਂ ਸਰਪੰਚ ਦੀ ਇਕ ਸਕੀਮ ਨੇ ਬਣਾਇਆ ਸਾਰੇ ਪਿੰਡ ਨੂੰ ਕਰੋੜਪਤੀ
ਮਹਾਰਾਸ਼ਟਰ ਬਾਰੇ ਗੱਲ ਕਰਦੇ ਹੀ ਕਿਸਾਨਾਂ ਦੀ ਮਾੜੀ ਹਾਲਤ ਅੱਖਾਂ ਸਾਹਮਣੇ ਆਉਂਦੀ ਹੈ । ਦੂਜੇ ਪਾਸੇ ਮਹਾਰਾਸ਼ਟਰ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਨਾ ਤਾਂ ਪੀਣ ਦੇ ਪਾਣੀ ਦੀ ਦਿੱਕਤ ਹੈ ਤੇ ਨਾ ਹੀ ਕੋਈ ਗ਼ਰੀਬੀ ਹੈ। ਇਸ ਪਿੰਡ ...
Read More »ਇਸ ਤਰਾਂ ਪਨੀਰੀ ਵੇਚ ਕੇ ਸਾਲ ਦੇ ਤਿੰਨ ਕਰੋੜ ਕਮਾਉਂਦਾ ਹੈ ਇਹ ਕਿਸਾਨ
ਖੇਤੀ ਨੂੰ ਘਾਟੇ ਦਾ ਸੌਦੇ ਤੋਂ ਮੁਨਾਫ਼ੇ ਦਾ ਸੌਦਾ ਵੀ ਬਣਾਇਆ ਜਾ ਸਕਦਾ ਹੈ ਬੱਸ ਲੋੜ ਹੈ ਸਮੇਂ ਸਿਰ ਸਹੀ ਕੰਮ ਕਰਨ ਦੀ ।ਅੱਜ ਅਸੀਂ ਤੁਹਾਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੀ ਇੱਕ ਅਜਿਹੇ ਕਿਸਾਨ ਨਾਲ ਮਿਲਾ ਰਹੇ ਹਾਂ ਜਿਹੜਾ ਕੁਝ ਏਕੜ ਦੀ ...
Read More »ਇਹ ਪੱਤਾ ਰੰਗ ਚਾਰਟ ਨਾਲ ਜਾਣੋ ਝੋਨੇ ਵਿੱਚ ਪਾਉਣ ਲਈ ਯੂਰੀਆ ਦੀ ਸਹੀ ਮਾਤਰਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਯੂਰੀਆ ਪਾਉਣ ਲਈ ਨਾਈਟ੍ਰੋਜਨ ਤੱਤਾਂ ਦੀ ਸਹੀ ਮਾਤਰਾ ਜਾਨਣ ਲਈ ਇਕ ਪੱਤਾ ਰੰਗ ਚਾਰਟ ਖੋਜ ਨੂੰ ਬਹੁਤ ਪ੍ਰਚਲਿਤ ਕੀਤਾ ਜਾ ਰਿਹਾ ਹੈ । ‘ਪੱਤਾ ਰੰਗ ਚਾਰਟ’ ਪਲਾਸਟਿਕ ਦੀ ਬਣੀ ਹੋਈ 8 ਬਾਈ 3 ਇੰਚ ਦੀ ...
Read More »ਪੰਜਾਬੀਆਂ ਦੇ ਵਿਆਹ ਅਤੇ ਉਹਨਾਂ ਵਿੱਚ ਹੋਣ ਵਾਲੇ ਰੀਤੀ-ਰਿਵਾਜ
ਵਿਆਹ ਵਿੱਚ ਨਿਭਾਈਆਂ ਜਾਣ ਵਾਲੀਆਂ ਇਹ ਸਾਰੀਆਂ ਰਸਮਾਂ ਦਾ ਮਨੁੱਖ ਦੇ ਆਮ ਜੀਵਨ ਵਿੱਚ ਬਹੁਤ ਵੱਡਾ ਸਥਾਨ ਹੁੰਦਾ ਹੈ ਇਹ ਸਾਰੀਆਂ ਰਸਮਾਂ ਨੂੰ ਨਿਭਾਉਣ ਪਿੱਛੇ ਅਨੇਕਾਂ ਹੀ ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਕਾਰਣ ਹੁੰਦੇ ਹਨ। ਵਿਆਹ ਦੀਆਂ ਇਹ ਸਾਰੀਂਆਂ ਰਸਮਾਂ ਰਾਹੀਂ ...
Read More »